Sub Categories

ਲੋਕਾਂ ਦਾ ਜਿੰਨਾ ਮਰਜ਼ੀ ਚੰਗਾ ਕਰਲੋ , ਕਦਰ ਨਹੀਂ ਜਾਣਦੇ
ਜਦੋਂ ਲੋੜ ਹਾਂ ਭਾਈ ਬਹੁਤ ਚੰਗੇ ਇਹ ਟਾਇਮ ਵਿਚ ਕੰਮ ਆਉਦੇ
ਜਦੋਂ ਲੋੜ ਨਹੀਂ ਫਿਰ ਬਸ ਮਨੋ ਬਣਾ ਕੇ ਗੱਲਾਂ ਕਰਨ ਗੇ
ਸਾਲੇ ਜਿਵੇਂ ਦੁੱਧ ਧੋਤੇ ਹੁੰਦੇ ਚੁਗਲਖੋਰਾਂ ਇਹ ਨਹੀਂ ਪਤਾਂ
ਬਸ ਪੋਪਲੇ ਜੇ ਲਾ ਤੇ ਨਾ ਕੱਖ ਨਹੀ ਰਹਿਣਾ



ਕਿਸਮਤ ਕਿੰਨਾ ਸੋਹਣਾ ਨਾਂ ਏ.
ਪਰ ਕਿਸਮਤ ਬਣਾਉਣ ਲਇ ਵੀ
ਕਿਸਮਤ ਹੱਥੋਂ ਕਈ ਵਾਰ ਹਰਨਾ ਪੈਂਦਾ ਏਹ.

ਜ਼ਿਸਮਾਂ 🫂 ਦੇ ਏਨਾ ਨੇੜੇ ਹੋਣ ਦਾ ਕੀ ਫ਼ਾਇਦਾ,
ਜੇ ਸਾਂਝ ਨਾ ਪਈ ਜ਼ਜ਼ਬਾਤਾ ਦੀ,
ਉਹ ਇਸ਼ਕ ❤️ ਹੀ ਕੀ ਹੋਇਆ,
ਜੇ ਮੱਥੇ ਕਾਲਖ਼ ਹੀ ਨਾ ਲੱਗੀ ਕਾਲੀਆਂ ਰਾਤਾਂ ਦੀ .

ਜਦੋਂ ਮਨ ਖ਼ਰਾਬ ਹੋਵੇ ਤਾਂ ਸ਼ਬਦ ਖਰਾਬ ਨਾ ਬੋਲੋ,
ਕਿਉਂਕਿ ਬਾਅਦ ਵਿੱਚ ਮਨ ਤਾਂ ਠੀਕ ਹੋ ਜਾਂਦਾ
ਪਰ ਸ਼ਬਦ ਨਹੀਂ🥺🥺


ਸਿਰਫ 2 ਹੀ ਜਗ੍ਹਾ ਆ ਜਿੱਥੇ
ਸਕੂਨ ਮਿਲਦਾ
ਇੱਕ ਆਪਣਾ ਘਰ ਤੇ ਦੂਜਾ
ਗੁਰੂ ਘਰ

ਟਿੱਚਰਾਂ ਕਰਦਾ ਸੀ ਜੋ ਦੁਨੀਆਂ ਭਰ ਦੀਆਂ
ਕੁੜੀਆਂ ਨੂੰ ਖੁਦ ਰੋਇਆ ਅੱਜ
ਉੱਚੀ – ਉੱਚੀ ਮਾਰ ਭੁੱਬਾਂ ਪਤਾ ਕਿਉਂ ….?
ਕਿਉਂਕਿ
.
.
.
ਅੱਜ ਰੱਬ ਨੇ ਵੀ ਉਸਨੂੰ ਇੱਕ ਧੀ ਦਾ ਬਾਪ ਬਣਾ
ਤਾ


ਸੰਸਾਰ ਦੀਆਂ ਸਾਰੀਆਂ ਮਾਵਾਂ ਨੂੰ
ਸਿਰ ਝੁਕਾ ਕੇ ਸਿਜਦਾ
.
.
.
ਜਿਹਨਾਂ ਦੀ ਬਦੋਲਤ ਸਾਨੂੰ
ਸਭ ਨੂੰ ਏਹੇ ਖੂਬਸੂਰਤ ਦੁਨੀਆਂ ਦੇਖਣ ਨੂੰ ਮਿਲੀ !!


ਬੇਬੇ ਵੀ ਬੜੀ ਘੈਂਟ ਚੀਜ ਬਣਾਈ ਆ ਰੱਬ ਨੇ,
ਅਖੇ
ਪੁੱਤ ਇਧਰ ਨਹੀ ਜਾਣਾ,
ਉਧਰ ਨਹੀ ਜਾਣਾ ਠੰਡ ਆ
ਸਿਰ ਢੱਕ ਕੇ ਬਾਹਰ ਜਾਣਾ ,
ਪੈਰਾਂ ਚ ਜੁਰਾਬਾਂ ਪਾ ਲਾ,
ਫਿਰ ਨਾਸਾਂ ਵੀ ਨਹੀ ਸਾਭੀਆਂ ਜਾਣੀਆਂ…
ਪੁੰਨਿਆ ਅੱਜ .ਗੁਰੂ ਘਰ ਜਾਣਾ
ਅੱਜ ਸੰਗਰਾਦ ਆ ਉਧਰ ਜਾਣਾ …
ਜਦੋ ਬੀਮਾਰ ਬੇਬੇ ਨੇ ਮੂੰਗੀ ਦੀ ਦਾਲ ਧਰਲੀ ,
ਲੇਟ ਘਰ ਆਏ ਹੱਥ ਚ ਸੋਟੀ ਫੜਲੀ…
ਕਿਹਣਾ ਆਉਣ ਦੇ ਤੇਰੇ ਪਿਉ ਨੂੰ ਕਰਾਉ ਤੇਰੀ ਛਿੱਤਰ ਪਰੇੜ …
ਫਿਰ ਆਪ ਹੀ ਕਿਹਣਾ ਜੀ ਉਝ ਲੇਟ ਤਾ ਥੋੜਾ ਚੀਰ ਹੀ ਹੋਇਆ ਸੀ …
ਬੇਬੇ ਦੀਆਂ ਮਿੱਠੀਆਂ ਮਿੱਠੀਆਂ ਗਾਲਾਂ ਦਾ ਸਵਾਦ ਵੀ ਵੱਖਰਾ ਹੀ ਹੁੰਦਾ …
ਸਵੇਰੇ ਰਜਾਈ ਖਿਚਣੀ ਕਿਹਣਾ ਨਾਲ
ਰਾਤ ਨੂੰ ਆਪਦੇ ਪਿਉ (ਫੋਨ) ਦੀ ਟੁੱਕ ਟੁੱਕ ਘੱਟ ਕਰਾ ਲਿਆ ਕਰ
ਜਾਂ ਰਾਤ ਨੂੰ ਅੱਧੀ ਅੱਧੀ ਰਾਤ ਤੱਕ
ਪਤਾ ਨਹੀ ਕਿਹੜੀ ਮਾਂ ਨਾ ਗੱਲਾਂ ਕਰਦਾ
ਹੁਣ ਉੱਠਦਾ ਨਹੀ ਕੰਜਰਾ ਉੱਠ ਖੜ …
ਆਥਣੇ; ਬੇਬੇ ਅੱਜ ਕੀ ਧਰਿਆ ਬੇਬੇ ਸਾਗ ਲੈ ਰੋਜ ਹੀ ਸਾਗ ?
ਹੁਣ ਤੈਨੂੰ ਕੀ ਬੱਕਰਾ ਧਰ ਦਾ …
ਕੋਈ ਗਲਤੀ ਹੋਣੀ ਸਾਰਾ ਟੱਬਰ ਇਕ ਪਾਸੇ
ਬੇਬੇ ਇਕ ਪਾਸੇ ਚਲ ਕੋਈ ਨਾ ਪੁੱਤ ਅੱਗੇ ਵਾਸਤੇ ਧਿਆਨ ਰੱਖੀ,
“ਨੋ ਮਹੀਨੇ ਢਿੱਡ ਚ ਰੱਖਣਾ, ਫਿਰ ਸਾਰੀ ਉਮਰ ਦਿਲ ਚ ਰੱਖਣਾ”
ਬੇਬੇ ਤੂੰ ਵੀ ਕਮਾਲ ਏ ਲਵ ਜੂ ਬੇਬੇ…!!!!!
ਜੇ ਤੂੰਹਾਨੂ ਵੀ ਆਪਣੀ ਬੇਬੇ ਨਾਲ ਪਿਆਰ ਹੈ….
ਤਾਂ ਇਸ ਮੈਸੇਜ ਨੂੰ ਵੱਧ ਤੋਂ ਵੱਧ ਸੇਅਰ ਕਰੋ……..

thuadde palle paike banda pagal hojave,
main tah fer haje boundliya..