Sub Categories

ਉਹਨਾਂ ਨਾਲ ਕੀ ਲਾਈਏ Yaari,
ਜਿਹੜੇ ਮਾਲਕ ਨੀਤ ਨੇ ਖੋਟੀ ਦੇ’;
.
.
.
Main ਦੇਖੇ ਬਦਲੇ Kudiya ਲਈ,
ਜੋ ਕਹਾਉਂਦੇ ਯਾਰ ਸੀ ਚੋਟੀ ਦੇ !!!



ਦੁੱਖ ਦੇ ਹੰਝੂ ਆਉਂਦੇ ਰਹਿੰਦੇ ਨੇ ਜਿੰਦਗੀ ਵਿੱਚ।

ਪਰ ਖੁਸ਼ੀ ਦੇ ਹੰਝੂ ਜਾਨ ਪਾ ਦਿੰਦੇ ਨੇ।

ਧੂਏ ਦੀ ਤਰਾਂ 👆 ਉੱਡਣਾ ਸਿੱਖੋ 😊

ਜਲਣਾ🔥 ਤਾਂ ਲੋਕ ਵੀ ਸਿੱਖ ਗਏ ਨੇ…

ਜਿੰਨਾ ਉੱਤੇ ਮਾਨ ਹੋਵੇ ਓਹੀ ਮੁੱਖ ਮੋੜਦੇ ਨੇ.😔

ਜਿੰਨਾ ਨਾਲ ਸਾਂਝੇ ਸਾਹ ਓਹੀ ਦਿਲ ਤੋੜਦੇ ਨੇ .😔


ਸਾਨੂੰ ਤੇਰੀ ਵੀ Kacheri ਰੱਬਾ ਬੰਦ ਲੱਗਦੀ…*
*
*
ਦੱਸ tutteya ਦਿਲਾਂ ਦੇ ਕਿੱਥੇ Case ਕਰੀਏ…!

ਆਮਦਨ ਥੋੜੀ ਤੇ ਖਰਚ ਬਹੁਤਾ ,ਇਹ ਲੱਛਣ ਉੱਜੜ ਜਾਣ ਦੇ
ਜੋਰ ਥੋੜਾ ਤੇ ਗੁੱਸਾ ਬਹੁਤਾ ,ਇਹ ਲੱਛਣ ਕੁੱਟ ਖਾਣ ਦੇ


ਜਿਹਨੇ ਮਾੜੇ ਟਾਇਮ ਵਿੱਚ ਸਾਥ ਨਹੀਂ ਛੱਡਿਆ🙏🏻

ਆਉਣ ਵਾਲਾ ਟਾਇਮ ਉਹਤੋਂ ਵਾਰ ਦੇਵਾਂਗੇ✌🏽


ਹੁਣ ਤੱਕ ਤਾਂ Kamli💁 ਭੁੱਲ ਵੀ ਗਈ ਹੋਵੇਗੀ,
ਨਲਾੲਿਕ😜 ਜਿਹੀ ਤਾਂ ਹੁੰਦੀ ਸੀ✔✔✔

ਜਿੰਦਗੀ👦 ਹੁੰਦੀ ਸਾਹਾ😌 ਦੇ ਨਾਲ,,
ਮੰਜਿਲ☝ ਮਿਲੇ ਰਾਹਾ👈 ਦੇ ਨਾਲ,,
ਇਜ਼ਤ😊 ਮਿਲਦੀ ਜ਼ਮੀਰ😔 ਨਾਲ,,
ਪਿਆਰ😘 ਮਿਲੇ ਤਕਦੀਰ🙏 ਨਾਲ,,

ਓ ਰੱਬਾ ਲਿੱਖ ਦੀ ✍ ਤਸੱਲੀ ਨਾਲ ਮਿੱਤਰਾ ਦੇ ਲੇਖ,
ਭਾਵੇ ੳੁਮਰਾ ੲੀ ਕਰਦੀ ਤੂੰ ਥੋੜੀਅਾ 😇😍