Sub Categories

ਮਾਪਿਆਂ ਦੀ ਝਿੜਕ ਉਸ ਹਥੌੜੇ ਦੀ ਮਾਰ ਵਾਂਗ ਹੈ
ਜਿਸ ਨੂੰ ਖਾਣ ਤੋਂ ਬਿਨਾਂ ਬੱਚਾ ਕਦੇ ਵੀ ਪੱਥਰ ਤੋਂ ਮੂਰਤੀ ਨਹੀਂ ਬਣ ਸਕਦਾ।



ਕੁਝ ਵਕਤ ਮਾੜਾ ਸੀ ,
ਕੁਝ ਲੋਕ ਮਾੜੇ ਮਿਲ ਗਏ

ਉਮਰ ਹਜੇ ਅੱਧੀ ਵੀ ਨਹੀਂ ਲੰਘੀ
ਪਰ ਸਬਕ ਜਿੰਦਗੀ ਦੇ ਸਾਰੇ ਮਿਲ ਗਏ _ !!!