Sub Categories

ਜ਼ਿਸਮਾਂ 🫂 ਦੇ ਏਨਾ ਨੇੜੇ ਹੋਣ ਦਾ ਕੀ ਫ਼ਾਇਦਾ,
ਜੇ ਸਾਂਝ ਨਾ ਪਈ ਜ਼ਜ਼ਬਾਤਾ ਦੀ,
ਉਹ ਇਸ਼ਕ ❤️ ਹੀ ਕੀ ਹੋਇਆ,
ਜੇ ਮੱਥੇ ਕਾਲਖ਼ ਹੀ ਨਾ ਲੱਗੀ ਕਾਲੀਆਂ ਰਾਤਾਂ ਦੀ .



ਅੱਖਾਂ ਚ ਹੁੰਝੂ 😭 ਤਾਂ ਇੰਜ਼ ਵਹਿੰਦੇ,
ਜਿਦ੍ਹਾਂ ਸਮੁੰਦਰ ਚ ਨਿਕਲਣ ਨਦੀਆਂ,
ਵਿਛੜੇ 💔 ਨੂੰ ਦੋ ਦਿਨ ਨਹੀਂ ਹੋਏ,
ਇੰਜ਼ ਲੱਗਦਾ ਜਿਵੇਂ ਬਤੀਆਂ ਸਦੀਆ.

ਸਾਡਾ ਦਿਲ ਤੋੜਨ ਵਾਲੇ 💔 , ਅੱਜ ਡਾਕਟਰ 🩺 ਬਣੇ ਦਿਲਾਂ ਦੇ,
ਅਸੀ ਦਿਲ ਤੁੜਾ, ਅੱਜ Love Guru 💕 ਬਣ ਗਏ ਦਿਲਾਂ ❤️ ਦੇ.