Sub Categories

ਜਿੰਦਗੀ ਬਾਪੂ ਵਰਗੀ ਨਹੀ ਹੁੰਦੀ ਜੋ ਮੰਗੀਏ ਦੇ ਦਵੇ



ਜਿੰਦਗੀ ਬਾਪੂ ਵਰਗੀ ਨਹੀ ਹੁੰਦੀ
ਜੋ ਮੰਗੀਏ ਦੇ ਦਵੇ

ਵਿਹਲਾ ਬੰਦਾ ਅਕਸਰ ਕਹਿੰਦਾ
ਮੈਂ ਬਹੁਤ busy ਆ


ਲੋਕਾਂ ਦਾ ਜਿੰਨਾ ਮਰਜ਼ੀ ਚੰਗਾ ਕਰਲੋ ਕਦਰ ਨਹੀਂ ਜਾਣਦੇ ਜਦੋਂ ਲੋੜ ਹਾਂ ਭਾਈ ਬਹੁਤ ਚੰਗੇ ਇਹ ਟਾਇਮ ਵਿਚ ਕੰਮ ਆਉਦੇ ਜਦੋਂ ਲੋੜ ਨਹੀਂ ਫਿਰ ਬਸ ਮਨੋ ਬਣਾ ਕੇ ਗੱਲਾਂ ਕਰਨ ਗੇ ਸਾਲੇ ਜਿਵੇਂ ਦੁੱਧ ਧੋਤੇ ਹੁੰਦੇ ਚੁਗਲਖੋਰਾਂ ਇਹ ਨਹੀਂ ਪਤਾਂ ਬਸ ਪੋਪਲੇ ਜੇ ਲਾ ਤੇ ਨਾ ਕੱਖ ਨਹੀ ਰਹਿਣਾ

ਵੈਸੇ ਤਾਂ ਜ਼ਿੰਦਗੀ ਚਲੀ ਜਾਂਦੀ
ਪਰ ਜਦੋਂ ਕੋਈ ਦੁਖ ਆਉਦਾ
ਉਦੋਂ ਮਾਂ ਪਿਉਂ ਬਹੁਤ ਯਾਦ ਆਉਦੇ
ਵਾਹਿਗੁਰੂ ਜੀ ਕਿਸੇ ਦੇ ਮਾਪੇ ਦੂਰ ਨਾਂ ਕਰੀ


ਲੋਕਾਂ ਦਾ ਜਿੰਨਾ ਮਰਜ਼ੀ ਚੰਗਾ ਕਰਲੋ , ਕਦਰ ਨਹੀਂ ਜਾਣਦੇ
ਜਦੋਂ ਲੋੜ ਹਾਂ ਭਾਈ ਬਹੁਤ ਚੰਗੇ ਇਹ ਟਾਇਮ ਵਿਚ ਕੰਮ ਆਉਦੇ
ਜਦੋਂ ਲੋੜ ਨਹੀਂ ਫਿਰ ਬਸ ਮਨੋ ਬਣਾ ਕੇ ਗੱਲਾਂ ਕਰਨ ਗੇ
ਸਾਲੇ ਜਿਵੇਂ ਦੁੱਧ ਧੋਤੇ ਹੁੰਦੇ ਚੁਗਲਖੋਰਾਂ ਇਹ ਨਹੀਂ ਪਤਾਂ
ਬਸ ਪੋਪਲੇ ਜੇ ਲਾ ਤੇ ਨਾ ਕੱਖ ਨਹੀ ਰਹਿਣਾ


ਜਦੋ ਤੂੰ ਲੋਕਾਂ ਦੇ ਹਿਸਾਬ ਨਾਲ ਚੱਲਣਾ ਸਿਖ ਲਿਆ ਤਾ
ਮੈਨੂੰ ਵੀ ਆਪਣੇ ਵਿਚ ਕੁਝ ਬਦਲਾ ਕਰਨੇਂ ਪੈਣੇ.. ਜੱਸੀ ਬਾਵਾ