Sub Categories

ਦਾਨ ਦੇ ਕੇ,ਵਰਤ ਰੱਖ ਕੇ,ਗੰਗਾ ਜਲ ਪੀ ਕੇ
ਕੋਈ ਸ਼ੁੱਧ ਨਹੀਂ ਹੋ ਸਕਦਾ,
ਜਦੋਂ ਤੱਕ ਮਨੁੱਖ ਦੇ ਕਰਮ ਸ਼ੁੱਧ ਨਹੀਂ ਹੋ ਜਾਂਦੇ।



ਮੈਨੂੰ ਅੱਜ ਪਤਾ ਲੱਗਿਆ
Biscuit
ਜ਼ਹਿਰ ਦੀ ਕਿੱਟ ਹੈ 🥴🥴🥴🥴

ਬੈਠਾ ਕੇਸਰੀ ਨਿਸ਼ਾਨ ਉੱਤੇ ਬਾਜ਼ ਵੇਖਣਾ,
ਬੱਸ ਇਕੋ ਰੀਝ ਖਾਲਸੇ ਦਾ ਰਾਜ ਵੇਖਣਾ।

ਸੰਸਾਰ ਵਿੱਚ ਮਨੁੱਖ ਹੀ ਅਜਿਹਾ ਪ੍ਰਾਣੀ ਹੈ
ਜਿਸ ਦਾ ਜ਼ਹਿਰ ਉਸਦੇ ਦੰਦਾਂ ਵਿੱਚ ਨਹੀਂ,
ਸ਼ਬਦਾਂ ਵਿੱਚ ਹੈ।


ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥

*ਅੱਜ ਦਾ ਵਿਚਾਰ*
*ਆਪਣੇ ਜਿਸਮ ਨੂੰ ਇਨ੍ਹਾਂ ਨਾ ਸਵਾਰੋ,
ਉਹ ਅੰਤ ਨੂੰ ਮਿੱਟੀ ਵਿੱਚ ਹੀ ਮਿਲ ਜਾਵੇਗਾ,
ਸਵਾਰਨਾ ਹੈ ਤਾਂ ਆਪਣੀ ਰੂਹ ਨੂੰ ਸਵਾਰੋ
ਕਿਉਂਕਿ ਉਸ ਰੂਪ ਨੇ ਹੀ ਅਕਾਲ ਪੁਰਖ ਕੋਲ ਜਾਣਾ ਹੈ।*


ਕੁਝ ਫ਼ਿਰਕੂ ਅਤੇ ਜ਼ਹਿਰ ਭਰੇ ਲੋਕਾਂ ਦਾ ਵਿਰੋਧ ਦੱਸਦਾ ਏ ਕੇ
ਅਸੀਂ ਜਿੱਤ ਦੇ ਬਹੁਤ ਨੇੜੇ ਆਂ …..
ਉਦਾਸ ਹੋ ਕੇ ਬੈਠ ਨਾ ਜਾਣਾ ……
ਉਹ ਵਾਪਿਸ ਜ਼ਰੂਰ ਆਏਗਾ ❤️
ਵਾਹਿਗੁਰੂ ਜੀ ਮਿਹਰ ਕਰਨ 🙏
#FreeAmritpalSingh


ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ,
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ।
ਵਾਹਿਗੁਰੂ ਸਚੇ ਪਾਤਸ਼ਾਹ ਤੇਰਾ ਸਹਾਰਾ ਸਾਨੂੰ ਤਾਂ🙏🙏

ਡੇਕ ਦੀ ਟਾਹਣੀ ਵਾਂਗੂ ਨਾਲੋਂ ਟੁੱਟਦੀਆਂ ਗਈਆਂ ਨੇ,
ਤੂਤ ਦੇ ਮੋਛੇ ਵਰਗੀ ਲੱਭੀ ਨਹੀਂ ਕੋਈ ਯਾਰੀ..

ਸਾਰੀਆਂ ਆਪੋ ਆਪਣੇ ਅੱਡੇ ਉੱਤੇ ਉੱਤਰ ਗਈਆਂ ਸੱਚ ਆਖਾਂ
ਸਾਡੀ ਜ਼ਿੰਦਗੀ ਬਣਕੇ ਰਹਿ ਗਈ ਖਾਲੀ ਲਾਰੀ…