Sub Categories

ਮੈਂ ਸੁਣਿਆ ਸੀਐਮ ਮਾਨ ਸਾਹਿਬ ਜੀ
ਨੇ ਚੰਡੀਗੜ੍ਹ ਦੇ ਸਪੈਲਿੰਗ ਹੀ
ਬਦਲ ਦਿੱਤੇ
ਬਦਲਾਅ ਜ਼ੋਰਾਂ ਤੇ
🤣🤣🤣



ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥
ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥

ਪਰਮਾਤਮਾ ਤੋਂ ਪਹਿਲਾਂ ਵੀ ਕੁਝ ਨਹੀਂ
ਪਰਮਾਤਮਾ ਤੋਂ ਬਾਅਦ ਵੀ ਕੁਝ ਨਹੀਂ

ਜਦੋਂ ਸਾਰੀ ਦੁਨੀਆਂ ਸਾਥ ਛੱਡ ਜਾਵੇ ਨਾ
ਤੇ ਸਮਝ ਲਵੋ ਰੱਬ ਨੇ ਬਾਂਹ ਫੜ ਲਈ ਹੈ


*ਅੱਜ ਦਾ ਵਿਚਾਰ*
*ਜਿਸ ਤਰ੍ਹਾਂ ਪੱਤਝੜ ਦੇ ਬਿਨਾਂ ਦਰੱਖਤ ਉੱਪਰ
ਨਵੇਂ ਪੱਤੇ ਨਹੀਂ ਆਉਂਦੇ,
ਠੀਕ ਉਸੇ ਤਰ੍ਹਾਂ ਕਠਨਾਈਆਂ ਅਤੇ ਸੰਘਰਸ਼ ਤੋਂ ਬਿਨਾਂ
ਚੰਗੇ ਦਿਨ ਨਹੀਂ ਆਉਂਦੇ।*

ਤੇਰੇ ਤੋਂ ਹੁਣ ਦੂਰੀ ਚੰਗੀ
ਖ਼ੁਦ ਵਿੱਚ ਮਗ਼ਰੂਰੀ ਚੰਗੀ
ਤੂੰ ਕਿਹਾ ਸੀ ਮੈਂ ਮਜ਼ਬੂਰ ਆ
ਹੁਣ ਸਾਨੂੰ ਤੇਰੀ ਮਜ਼ਬੂਰੀ ਚੰਗੀ


ਮੈਂ ਇੱਕ ਨੂੰ ਪੁਛਿਆ ਤੂੰ ਵਕਸਿਨ ਨਹੀਂ ਲਵਾਈ
ਕਹਿੰਦਾ ਨਹੀਂ ਲਵਾਈ
ਮੈਂ ਕਿਹਾ ਕਿਉ ਨਹੀਂ ਲਵਾਈ
ਕਹਿੰਦਾ ਘਰ ਦੇ ਨਹੀਂ ਨਹੀਂ ਮੰਨਦੇ
ਮੈਂ ਕਿਹਾ ਕਿਉ ਨਹੀਂ ਮੰਨਦੇ
ਓਹ ਕਹਿੰਦਾ ਘਰ ਦੇ ਕਹਿੰਦੇ
ਬੰਦਾ ਖਸੀ ਹੋ ਜਾਂਦਾ,🤣🤣🤣🤣🤣


ਜਿਉਂਦਿਆਂ ਨਾਲ ਖੜਿਆ ਕਰੋ ਬਾਅਦ ਵਿੱਚ
ਕੀਤੇ ਹੋਏ ਕੱਠ ਤੁਹਾਡੇ ਕਿਸੇ ਨਹੀਂ ਦੇਖਣੇ

ਨਾਨਕ ਨਾਮ ਚੜਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ 🙏

ਭਾਰਤੀ ਲੋਕਤੰਤਰ ਵੀ ਅਜੀਬ ਹੈ
ਹਾਰੇ ਬੰਦੇ ਨੂੰ
ਵਜ਼ੀਰ ਬਣਾ ਦਿੰਦਾ
ਜਿੱਤੇ ਹੋਏ ਨੂੰ ਕਾਲ ਕੋਠੜੀ ਦੀ ਸਜਾ ਦਿੰਦਾ