Sub Categories

ਇੱਕ ਗੁਰਦੁਆਰੇ ਦੇ ਬਾਹਰ
ਬਹੁਤ ਸੋਹਣਾ ਲਿਖਿਆ ਸੀ
ਬੰਦਿਆ ਜੇ ਤੂੰ ਗੁਨਾਹ ਕਰ ਕਰ ਕੇ
ਥੱਕ ਗਿਆ ਹੈ ਤਾਂ ਅੰਦਰ ਆ ਜਾ…
“ਬਾਬੇ ਨਾਨਕ ਦੀ ਰਹਿਮਤ” ਅੱਜ ਵੀ
ਤੇਰਾ ਇੰਤਜ਼ਾਰ ਕਰਦੀ ਨਹੀਂ ਥੱਕੀ



ਜ਼ਿੰਦਗੀ ਚ ਕੁਝ ਕਮੀਆ ਕਦੇ ਪੂਰੀਆ ਨਹੀਂ ਹੁੰਦੀਆਂ,
ਪਰ ਹੌਲੀ ਹੌਲੀ ਉਨ੍ਹਾਂ ਨਾਲ ਜਿਉਂਣ ਦੀ ਆਦਤ ਪੈ ਜਾਂਦੀ।

ਕੁੱਝ ਡਰ ਮੈਂ ਆਪਣੀ ਮਰਜੀ ਨਾਲ ਰੱਖੇ ਨੇ
ਜੋਂ ਮੈਨੂੰ ਆਪਣੀ ਹੱਦ ਨਹੀ ਟਪਣ ਦਿੰਦੇ


ਜ਼ਿੰਦਗੀ ਚ ਕੁਝ ਕਮੀਆ ਕਦੇ ਪੂਰੀਆ ਨਹੀਂ ਹੁੰਦੀਆਂ,
ਪਰ ਹੌਲੀ ਹੌਲੀ ਉਨ੍ਹਾਂ ਨਾਲ ਜਿਉਂਣ ਦੀ ਆਦਤ ਪੈ ਜਾਂਦੀ।

ਜਿਹ ਪ੍ਰਸਾਦਿ ਸੁਖਿ ਸੇਜ ਸੋਈਜੈ ॥
ਮਨ ਆਠ ਪਹਰ ਤਾ ਕਾ ਜਸੁ ਗਾਵੀਜੈ ॥
ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ ॥
ਮੁਖਿ ਤਾ ਕੋ ਜਸੁ ਰਸਨ ਬਖਾਨੈ ॥

ਵਾਹਿਗੁਰੂ ਜੀ 🙏😇


ਭਰੇ ਪਏ ਹੰਕਾਰਾਂ ਦੇ, ਜੋ ਕਦੇ ਨਾ ਬੈਠਣ ਜੁੜ ਕੇ..😒
ਜੋ ਰਿਸ਼ਤੇ ਪੰਚਾਇਤੀ ਪੈ ਗਏ,ਉਹ ਨਾ ਨਿਭਦੇ ਮੁੜਕੇ !!😾


ਤਾਰਿਆਂ ਦੀ ਲੋਏ ਬੈਠ ਕੇ
ਸੀ ਆਪਾ ਸੁਪਨਿਆਂ ਦਾ ਸੰਸਾਰ ਸੰਜੋਇਆ,
ਤੇਰੇ ਹਿਜ਼ਰ ਦੀ ਚਾਦਰ ਓਡ ਕੇ
ਅੱਜ ਕੱਲਾ-ਕੱਲਾ ਜਖ਼ਮ ਪਰੋਇਆ,
ਮਾਰਦੇ ਨੇ ਮਿਹਣੇ ਇਹ ਤਾਰੇ ਮੈਨੂੰ
ਮੇਰਾ ਇਕ ਇਕ ਹੰਝੂ ਡੁੱਲਿਆ
ਇਹਨਾਂ ਆਪਣੀ ਬੁੱਕਲ ਵਿੱਚ ਲਕੋਇਆ…!!

ਮੈਂ ਸੁਣਿਆ ਸੀਐਮ ਮਾਨ ਸਾਹਿਬ ਜੀ
ਨੇ ਚੰਡੀਗੜ੍ਹ ਦੇ ਸਪੈਲਿੰਗ ਹੀ
ਬਦਲ ਦਿੱਤੇ
ਬਦਲਾਅ ਜ਼ੋਰਾਂ ਤੇ
🤣🤣🤣

ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥
ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥