ਤਾਰਿਆਂ ਦੀ ਲੋਏ ਬੈਠ ਕੇ
ਸੀ ਆਪਾ ਸੁਪਨਿਆਂ ਦਾ ਸੰਸਾਰ ਸੰਜੋਇਆ,
ਤੇਰੇ ਹਿਜ਼ਰ ਦੀ ਚਾਦਰ ਓਡ ਕੇ
ਅੱਜ ਕੱਲਾ-ਕੱਲਾ ਜਖ਼ਮ ਪਰੋਇਆ,
ਮਾਰਦੇ ਨੇ ਮਿਹਣੇ ਇਹ ਤਾਰੇ ਮੈਨੂੰ
ਮੇਰਾ ਇਕ ਇਕ ਹੰਝੂ ਡੁੱਲਿਆ
ਇਹਨਾਂ ਆਪਣੀ ਬੁੱਕਲ ਵਿੱਚ ਲਕੋਇਆ…!!


Related Posts

Leave a Reply

Your email address will not be published. Required fields are marked *