ਇੱਕ ਪਿਤਾ ਬੈਠਾ ਸ਼ਾਮ ਨੂੰ ਸ਼ਰਾਬ ਪੀ
ਰਿਹਾ ਸੀ ਕੋਲ ਹੀ ਬੈਠਾ ਉਸਦਾ 10
ਸਾਲ ਦਾ ਮੁੰਡਾ ਪੁੱਛਦਾ
“ਪਾਪਾ ਤੁਸੀਂ ਕਿਉਂ ਪੀ ਰਹੇ ਹੋ” ?
ਆਦਮੀ ਕਹਿੰਦਾ , “ਪੁੱਤ ਮੈਨੂੰ ਬਹੁਤ
ਟੈਂਸ਼ਨਾਂ ਆ ।
ਪਿਤਾ ਦੇ ਹੱਥੋਂ ਗਲਾਸ ਛੁੱਟ ਗਿਆ ਜਦੋਂ
ਉਸਦੇ ਪੁੱਤ ਨੇ ਕਿਹਾ ਕਿ ਵੱਡਾ ਹੋ ਕੇ
ਜਦੋਂ ਮੈਨੂੰ ਟੈਂਸ਼ਨ ਹੋਇਆ ਕਰੂਗੀ ਤਾਂ ਮੈਂ
ਵੀ ਪੀਆ ਕਰੂੰਗਾ
ਉਹ ਕੰਮ ਨਾ ਕਰੋ ਜੋ ਤੁਸੀਂ ਚਾਹੁੰਦੇ ਹੋ ਕਿ
ਤੁਹਾਡੇ ਬੱਚੇ ਨਾ ਕਰਨ 🙏🙏