Kaur Preet Leave a comment ਮਹੀਨੇ ਚ ਦੋ ਦਿਨ ਚੌਲ ਖਾਣ ਵਾਲੀ ਪੰਜਾਬੀ ਕੌਮ ਨੇ ਚੋਲਾਂ ਖਾਤਿਰ ਆਪਣਾ ਪੀਣ ਵਾਲਾ ਪਾਣੀ ਗਵਾ ਬੈਠਣਾ। ਯਾਦ ਰੱਖਿਓ ਚੌਲਾਂ ਤੋਂ ਬਿਨਾਂ ਅਸੀਂ ਜੀ ਸਕਦੇ ਹਾਂ ਪਰ ਪਾਣੀ ਤੋਂ ਬਿਨਾਂ ਨਹੀਂ। ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ 🙏 Post Views: 161 Copy