Preet Singh Leave a comment ਸਿਰ ਤੇ ਜੂੜਾ ਕਰਨਾ ਸਿਖਿਆ। ਸਿਰ ਤੇ ਰੁਮਾਲ ਬੰਨਣਾ ਸਿਖਿਆ। ਸਿਰ ਤੇ ਪਟਕਾ ਬੰਨਣਾ ਸਿਖਿਆ। ਸਿਰ ਤੇ ਦਸਤਾਰ ਸਜਾਉਣੀ ਸਿਖੀ। ਸਿਰ ਨੂੰ ਕਿਵੇਂ ਸਜਾਉਣਾ ਸਭ ਸਿਖਿਆ। ਸਿਰ ਨੂੰ ਸੀਸ ਕਿਵੇਂ ਬਣਾਉਣਾ ਸਿਖਿਆ ਹੀ ਨਹੀ। ਕਮੀ ਮੇਰੇ ਵਿੱਚ ਰਹੀ ਜੋ ਮੈਂ ਸਿੱਖ ਨਾ ਸਕਿਆ। Post Views: 3 Copy