Preet Singh Leave a comment ਬਹੁਤੇ ਖਾਮੋਸ਼ ਵੀ ਨਾ ਰਿਹਾਂ ਕਰੋ ਜਨਾਬ ਦੁਨੀਆਂ ਅੰਦਰ ਨਹੀਂ ਤਾਂ ਅੱਜਕੱਲ੍ਹ ਲੋਕ ਮੁਰੱਖ ਸਮਝਣ ਲੱਗ ਜਾਂਦੇ ਹਨ ਮੂੰਹੋ ਕੱਢੀ ਗੱਲ ਦਾ ਜਵਾਬ ਦਿਆ ਕਰੋ ਸਾਹਮਣੇ ਹੀ ਗਿੱਲ ਨਹੀਂ ਤਾਂ ਬਥੇਰੇ ਤੁਹਾਡੇ ਪਿੱਛੇ ਲੱਗ ਜਾਂਦੇ ਹਨ Post Views: 1 Copy