ਫਸਲ ਰੰਗ ਬਦਲੇ ਤਾਂ ਵੱਢ ਦਿਓ.. ਲੋਕ ਰੰਗ ਬਦਲਣ ਤਾ ਛੱਡ ਦਿਓ..
ਮੈ ਦੇਖੀਆਂ ਧੀਆਂ ਮਾਪੇ ਸਾਭਦੀਆਂ ਜਦ ਪੁੱਤ ਨਾ ਹੱਥ ਫੜਾਉਂਦੇ ਨੇ ਕਾਤੋਂ ਲੋਕੀ ਮਾਰਦੇ ਫਿਰ ਧੀਆਂ ਪੁੱਤਾਂ ਲਈ, ਕਾਤੋਂ ਇਹਪਾਪ Continue Reading..
ਗਿਨਤੀ ਨਹੀਂ ਅਾੳੁਂਂਦੀ ਮੇਰੀ ਮਾਂ ਨੂੰ ਯਾਰੋ , ਮੈਂ ਰੋਟੀ ੲਿਕ ਮੰਗਦਾ ਹਾਂ,ੳੁਹ ਹਮੇਸ਼ਾਂ ਦੋ ਲੈ ਕੇ ਅਾੳੁਂਦੀ ਹੈ☺ . Continue Reading..
ਜਿਮ਼ੀਦਾਰ ਦੀ ਫਸਲ ਸਹੀ ਸਲਾਮਤ ਸਹੀ ਮੁੱਲ ਤੇ ਵਿਕ ਜਾਵੇ ਹੋਰ ਜਿਮੀਦਾਰ ਨੂੰ ਕੀ ਚਾਹੀਦਾ ਕੰਮ ਕਰਨਾ ਹਰੇਕ ਦਾ ਕਰਮ Continue Reading..
ਸਰਕਾਰੇ ਅੱਜ ਨਹੀਂ ਤਾਂ ਕੱਲ ਤੈਨੂੰ ਕਰਨਾ ਪਉ ਸਾਡੇ ਮਸਲੇ ਦਾ ਹੱਲ। ਬਿੱਲ ਵਾਪਸੀ ਤੋ ਬਗੈਰ ਨਹੀਂ ਬਣਨੀ ਕੋਈ ਗੱਲ Continue Reading..
“ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ, ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ।” Post Views: 0
ਪਿਤਾ ਦੀ ਦੌਲਤ ਨਹੀਂ ਸਿਰ ਤੇ ਸਾਇਆ ਹੀ ਕਾਫੀ ਹੁੰਦਾ ਹੈ Post Views: 0
ਹਨੇਰਾ ਜਿੰਨਾ ਮਰਜ਼ੀ ਗਾੜ੍ਹਾ ਹੋਵੇ ਕਦੇ ਸੂਰਜ ਨੂੰ ਚੜਣ ਤੋਂ ਨਹੀਂ ਰੋਕ ਸਕਦਾ…….।🙂😇 ਲਿਖਤ Happy Daudhar 🙂 Post Views: 0
ਜਰੂਰੀ ਨਹੀ ਤੁਹਾਡਾ ਕੁੱਤਾ ਵਫਾਦਾਰ ਨਿਕਲੇ। ਤੁਹਾਡਾ ਵਫਾਦਾਰ ਵੀ ਕੁੱਤਾ ਨਿਕਲ ਸਕਦਾ ਹੈ। Post Views: 0
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ