Kaur Preet Leave a comment ਸਾਰੇ ਮਹਿਕਮੇ ਕਿਉਂ ਕਰਤੇ ਪ੍ਰਾਈਵੇਟ ਨੇ, ਰੇਤੇ ਬੱਜਰੀ ਦੇ ਰੱਖੇ ਮਾਫੀਆ ਨੇ ਰੇਟ ਨੇ, ਪੱਗ ਸਾਡੀ ਢਾਹੁਣ ਵਾਲੇ ਫੜੇ ਕਿਉਂ ਨਹੀਂ ਗਏ, ਬੇਅਦਬੀਆ ਹੋਣ ਬੇਹਿਸਾਬ ਨੇਤਾ ਜੀ, ਬੜਾ ਤੁਸੀਂ ਖਾ ਲਿਆ ਪੰਜਾਬ ਨੇਤਾ ਜੀ, ਹੁਣ ਇਕ ਦੋ ਤਾਂ ਦੇ ਦਿਓ ਜਵਾਬ ਨੇਤਾ ਜੀ। #FarmersProtest Post Views: 0 Copy