Preet Singh Leave a comment ਜ਼ਿੰਦਗੀ ਚ ਕਦੇ ਵੀ sad ਨਾ ਹੋਵੇ ਹਮੇਸ਼ਾ ਖੁਸ਼ ਰਹੋ ਕਿਉਂਕਿ ਪ੍ਰਮਾਤਮਾ ਸਾਡੇ ਲਈ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਕੁਜ ਮਾੜਾ ਹੈ ਤਾਂ ਯਾਦ ਰੱਖੋ ਕਿ ਉਸ ਮਾੜੇ ਤੋਂ ਬਾਅਦ ਬਹੁਤ ਵੱਡਾ ਚੰਗਾ ਹੋਣਾ ਹੁੰਦਾ ਹੈ Post Views: 2 Copy