ਮਾਂ ਜਦੋਂ ਭਾਡੇੰ ਮਾਜਂ ਰਹੀ ਸੀ ਤਾਂ ਵਡੀ ਨੂੰਹ ਨੇ ਅਪਣੇ ਘਰਵਾਲੇ ਨੂੰ ਕਿਹਾ ਕਿ ਆਪਣੀ ਮਾਂ ਨੂੰ ਕਹੋ ਕਿ ਰਾਤ ਨੂੰ ਭਾਡੇੰ ਨਾ ਮਾਜਿਆਂ ਕਰੇ।ਨੀਂਦ ਹਰਾਮ ਹੋ ਰਹੀ ਹੈ।ਮੂੰਡਾਂ ਜਦੋਂ ਰਸੋਈ ਵਲ ਜਾਣ ਲਗਾ ਤਾਂ ਛੋਟੇ ਭਰਾ ਦੇ ਕਮਰੇ ਵਿਚੋਂ ਵੀ ਇਹੋ ਅਵਾਜ਼ ਆ ਰਹੀ ਸੀ।ਦੋਵੇਂ ਭਰਾ ਰਸੋਈ ਵਿੱਚ ਗਏ ਤੇ ਆਪਣੀ ਮਾਂ ਨਾਲ ਭਾਡੇੰ ਸਾਫ ਕਰਵਾਉਣ ਲਗ ਪਏ।ਤੇ ਮਾਂ ਨੂੰ ਕਿਹਾ ਕਿ ਸਵੇਰੇ ਉਨ੍ਹਾਂ ਨੂੰ ਵੀ ਜਲਦੀ ਉਠਾ ਦੇਵੇ।ਉਹ ਵੀ ਉਠ ਕੇ ਪਾਠ ਤੇ ਕਸਰਤ ਕਰਨਗੇ।ਜਦੋਂ ਘਰਵਾਲਿਆਂ ਨੂੰ ਆਉਣ ਵਿੱਚ ਦੇਰੀ ਹੋ ਗਈ ਤਾਂ ਘਰਵਾਲੀਆ ਨੇ ਪੁਛਿਆ ਇਨਾ ਸਮਾਂ ਕਿਉਂ ਲਗਿਆ ਤਾਂ ਘਰਵਾਲਿਆਂ ਨੇ ਕਿਹਾ ਮਾਂ ਨਾਲ ਭਾਡੇੰ ਮਜਾ ਰਹੇ ਸੀ।ਅਸੀਂ ਵਿਆਹ ਇਸ ਲਈ ਵੀ ਕਰਵਾਇਆ ਸੀ ਕਿ ਤੁਸੀਂ ਮਾਂ ਨਾਲ ਕੰਮ ਵੀ ਕਰਵਾਊ।ਤੁਸੀਂ ਤਾਂ ਕੰਮ ਕਰਦੀਆ ਨਹੀਂ ਹੁਣ ਅਸੀਂ ਹੀ ਮਾ ਨਾਲ ਕੰਮ ਕਰਵਾਵਗੇ।ਅਗਲੇ ਦਿਨ ਨੂੰਹਾਂ ਸਵੇਰੇ ਉੱਠ ਗਈਆ ਤੇ ਘਰ ਦੇ ਸਾਰੇ ਕੰਮ ਨਿਬੇੜੇ ।ਤਾਂ ਕਿ ਸਾਡੇ ਘਰਵਾਲਿਆਂ ਨੂੰ ਕੰਮ ਨਾ ਕਰਨਾ ਪਵੇ।ਤੇ ਕੁੱਝ ਦਿਨਾਂ ਵਿੱਚ ਘਰ ਦਾ ਮਾਹੌਲ ਵੀ ਠੀਕ ਹੋ ਗਿਆ।ਨੂੰਹਾਂ ਵੀ ਸਸੱ ਸਹੁਰਾ ਦਾ ਕਦਰ ਤਾਂ ਕਰਦੀਆਂ ਹਨ ਜਦੋਂ ਪੁੱਤਰ ਆਪਣੇ ਮਾ ਪਿੳ ਦੀ ਇਜਤ ਕਰਦੇ ਹੋਣ। ਕਹਾਣੀ ਚੰਗੀ ਲਗੇ ਤਾਂ ਅੱਗੇ ਜਰੂਰ ਸੇਅਰ ਕਰਨਾ। ਧੰਨਵਾਦ
Related Posts
ਚੰਨ ਨੂੰ ਕਦੇ ਨਾ ਚਾਹਿਓ ਕਿਊਂਕਿ.. ਓਹ ਦਿਖਦਾ ਵੀ ਸਾਰਿਆ ਨੂੰ ਤੇ ਹੁੰਦਾ ਵੀ ਸਾਰਿਆ ਦਾ… Post Views: 0
ਔਕੜਾਂ ਸੀ ਬਹੁਤ .. ਸਮੇਂ ਨੇ ਸੀ ਉਲਝਾ ਲਿਆ. ਮਾ ਤੇਰੇ ਪੁੱਤ ਨੂੰ ਤੇਰੀਆਂ ਅਸੀਸਾਂ ਨੇ ਬਚਾ ਲਿਆ . Post Continue Reading..
ਨਾ ਗਰੂਰ ਕਿੱਤਾ ਕਦੇ ਤੇ ਨਾ ਹੀ ਕੋਈ ਹੰਕਾਰ ਆ .. ਜਾਨ ਵਾਰਦੇ ਜਿਹੜੇ ਉਹਨਾਂ ਅੱਗੇ ਝੁੱਕਣਾ ਸਾਡਾ ਪਿਆਰ ਆ Continue Reading..
ਅੱਜ ਦਾ ਵਿਚਾਰ ਜੇਕਰ ਮੇਰੀ ਕੋਈ ਗ਼ਲਤੀ ਹੈ ਤਾਂ ਉਸ ਬਾਰੇ ਮੈਨੂੰ ਦੱਸੋ , ਕਿਸੇ ਹੋਰ ਨੂੰ ਨਹੀਂ ਕਿਉਂਕਿ ਗ਼ਲਤੀ Continue Reading..
ਹੱਥੀਂ ਵੋਟਾਂ ਪਾਕੇ ਤੈਨੂੰ ਚੁਣਿਅਾ ਲੋਕਾ ਨੇ ਰੈਲੀਅਾਂ ਦੇ ਵਿਚ ਜਾ ਜਾ ਕੇ ਤੈਨੂੰ ਸੁਣਿਅਾ ਲੋਕਾਂ ਨੇ। ਚਿੱਟਾ ਵੇਚ ਕੇ Continue Reading..
ਸ਼ਤਰੰਜ ਦਾ ਇੱਕ ਨਿਯਮ ਬਹੁਤ ਹੀ ਵਧੀਆ ਹੈ ਕਿ ਚਾਲ ਕੋਈ ਵੀ ਚਲੋ ਪਰ ਆਪਣੇ ਨਾਲ ਵਾਲਿਆ ਨੂੰ ਨਹੀਂ ਮਾਰ Continue Reading..
ਜਦੋਂ ਕੁੜੀ ਤੁਹਾਨੂੰ IgnoRe ਕਰਦੀ ੲੇ ਇਸਦਾ ਇਹ ਮਤਲਬ ਨਹੀਂ ਹੁੰਦਾ She HaTes You ਇਸਦਾ ਇਹ ਮਤਲਬ ੲੇ You HurT Continue Reading..
ਹੱਥ ਘੁੱਟ ਕੇ ਕੀਤੇ ਖਰਚੇ ਜ਼ਿੰਦਗੀ ਬਣਾ ਦਿੰਦੇ ਨੇ ਚਾਦਰ ਨਾਲੋਂ ਵੱਧ ਪਸਾਰੇ ਪੈਰ ਮੰਗਣ ਲਾ ਦਿੰਦੇ ਨੇ Post Views: Continue Reading..