Preet Singh Leave a comment ਔ ਫੋਕੀ ਪਰਧਾਨਗੀ ਦੀ ਬੱਲੇ ਬੱਲੇ ਨੀ। ਕਾਲਜ਼ਾਂ ਚ ਪਰਧਾਨਗੀ ਦਾ ਰੌਲ਼ਾ ਚੱਲੇ ਨੀ। ਧਰਮਾਂ ਦੇ ਪਿੱਛੇ ਐਮੇ ਲੜ ਮਰ ਜਿਓ ਨਾ। ਪੁੱਤ ਜੱਟਾਂ ਤੇ ਚਮਾਰਾਂ ਦੀ ਵੀ ਗੱਲ਼ ਕਰੋ ਨਾ। ਇੱਕ ਜੁੱਟ ਹੋ ਕੇ ਬਚਾਲੋ ਨਸਲਾਂ। ਪੰਜਾਬਿਓ ਹੁਣ ਪੰਜਾਬ ਦੇ ਪਾਣੀ ਦਾ ਮਸਲਾ। Post Views: 1 Copy