Preet Singh Leave a comment ਇਸਤਰੀ, ਜਿਸ ਪੁਰਸ਼ ਨੂੰ ਪਿਆਰ ਕਰਦੀ ਹੈ, ਉਸ ਉੱਪਰ ਹੱਕ ਜਤਾਏ ਬਿਨਾਂ ਨਹੀਂ ਰਹਿੰਦੀ । ਪੁਰਸ਼, ਜਿਸ ਇਸਤਰੀ ਨੂੰ ਪਿਆਰ ਕਰਦਾ ਹੈ, ਉਸ ‘ਤੇ ਹੁਕਮ ਚਲਾਏ ਬਿਨਾਂ ਨਹੀਂ ਰਹਿੰਦਾ !! Post Views: 0 Copy