ਅਮਨਵੀਰ ਸੰਧੂ Leave a comment ਵੇ ਸਾਹਮਣੇ ਖਲੋ ਜਾ ਸੋਹਣਿਆਂ ਤੈਂਨੂੰ ਤੱਕ ਮੈੰ ਮੱਥੇ ਬਿੰਦੀ ਲਾਵਾਂ ਸ਼ੀਸ਼ੇ ਤੋਂ ਕੀ ਲੈਣਾ ਸੋਹਣਿਆਂ ਤੇਰੇ ਨੈਣਾਂ ਨਾਲ ਨੈਣ ਜੇ ਮਿਲਾਵਾ ਫਿੱਕੇ ਹੁਣ ਰੰਗ ਚੰਨਾ ਗੂੜੇ ਗੂੜੇ ਲੱਗਦੇ ਤੇਰੇ ਦਿੱਤੇ ਝੁਮਕੇ ਵੇ ਪਾਏ ਬੜੇ ਫੱਬਦੇ ਤੇਰੇ ਸ਼ਹਿਰ ਵੱਲ ਆਉਣ ਜੋ ਉਹ ਜੰਨਤ ਦੀਆਂ ਨੇ ਚੰਨਾ ਰਾਹਵਾਂ …!! Post Views: 78 Copy