Kaur Preet Leave a comment ਕੁੜੀਆ ਗੋਰ ਕਰਨ 6,6,2024 ਨੂੰ ਨਵੀਂ ਲ਼ੋਕ ਬੋਲੀ ਦਾ ਨਿਰਮਾਣ ਹੋਇਆ ਏ। ਆਰੀ ਆਰੀ ਆਰੀ ਵਿੱਚ ਜਗਰਾਵਾਂ ਦੇ ਕਹਿੰਦੇ ਲੱਗਦੀ ਰੌਸ਼ਨੀ ਭਾਰੀ ਸਦਕੇ ਕੁਲਵਿੰਦਰ ਦੇ ਜੀਹਨੇ ਕੰਗਣਾ ਦੇ ਖਿੱਚ ਕੇ ਚਪੇੜ ਮਾਰੀ। ਉਹ ਆਂਦੀ ਅੱਤਵਾਦ ਆ ਗਿਆ ਸਾਡੀ ਚੜ੍ਹਤ ਕਰੇ ਸਰਦਾਰੀ Post Views: 189 Copy