ਗੱਲਾਂ ਕਰ ਮੇਰੇ ਨਾਲ ਮੈਨੂੰ ਤੇਰੀ ਚੁੱਪ ਤੰਗ ਕਰਦੀ ਆ
ਜੇ ਸੱਟ ਨਾ ਵੱਜਦੀ ਤਾਂ ਦਰਦ ਦਾ ਕਿਵੇਂ ਪਤਾ ਚਲਦਾ Post Views: 21
ਕਦਰ ਨਾ ਕਰਨ ਤੇ ਰਬ ਖੋ ਹੀ ਲੈਦਾਂ ਸ਼ਖਸ ਵੀ ਤੇ ਵਕਤ ਵੀ Post Views: 5
ਰੋਟੀ ਘਰ ਪੱਕਦੀ ਹੋਵੇ ਤਾਂ ਸਿਆਸਤ ਵਿਚ ਪੈਰ ਨਾ ਧਰੀਏ… ਲੁੱਟਿਆ ਧੰਨ ਕਦੇ ਨਹੀਂ ਟਿਕਦਾ ਚਾਹੇ ਕਿੰਨਾ ਵੀ ਦਾਨ ਕਰੀਏ… Continue Reading..
ਜਿਹੜੇ ਖੜੇ ਹੋਣ ਨਾਲ ਕਦੇ ਬਣ ਕੇ ਸਹਾਰਾ… ਕਦੇ ਐਸਿਆਂ ਸਹਾਰਿਆਂ ਨੂੰ ਪਿੱਠ ਨਾ ਦਿਖਾਈਏ🙏🏼 Post Views: 277
ਹਰ ਸ਼ਖਸ ਨੇ ਆਪਣੇ ਤਰੀਕੇ ਨਾਲ ਇਸਤੇਮਾਲ ਕੀਤਾ ਮੈਨੂੰ ਤੇ ਮੈ ਸਮਝਦਾ ਰਿਹਾ ਲੋਕ ਮੈਨੂੰ ਪਸੰਦ ਕਰਦੇ Post Views: 0
ਚੋਗਾ ਸਭ ਨੇ ਚੁਗਣਾ ਸਭ ਦਾ Different Luck ਹੁੰਦਾ , ਕਿਸੇ ਦਾ ਜਰੀਆ Office ਕਿਸੇ ਦਾ Truck ਹੁੰਦਾ Post Views: Continue Reading..
ਕਰੀਮਾਂ ਤੋਂ ਜਿਆਦਾ ਜੇ ਰੱਬ ਤੇ ਯਕੀਨ ਹੁੰਦਾ ਸ਼ਾਇਦ ਤੇਰਾ ਚਿਹਰਾ ਕਾਇਨਾਤ ਤੋਂ ਹਸੀਨ ਹੁੰਦਾ.. Post Views: 0
ਬਸ ਇੱਕ ਹੀ ਖਵਾਇਸ਼ ਹੈ___ਮਾਪੇ ਕਦੇ ਇਹ ਨਾ ਕਹਿਣ__ ਜੇ ਤੂੰ ਨਾ ਹੁੰਦੀ____ ਤਾਂ ਸ਼ਾਇਦ____ ਚੰਗਾ ਹੁੰਦਾ__’; Post Views: 0
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ