ਅਸੀ ਉਡੀਕ ਕੀ ਕਰਨ ਲੱਗੇ ਤੂੰ ਤਾਂ ਈਦ ਵਾਲਾ ਚੰਨ ਹੋ ਗਿਆ
ਲੋਕਾਂ ਵਿੱਚ ਆਮ ਜਿਆ ਸ਼ਰੇਆਮ ਬੋਲਗੀ ਤੂੰ ਜਿੰਦਗੀ ਰਹੀ ਟੱਕਰਾਂਗੇ ਕੁੱਝ ਬਣਕੇ ਖਾਸ ਕੁੜੇ Post Views: 1
ਲੋਕਾਂ ਨਾਲ ਰਹਿਕੇ ਏਨਾ ਤਾਂ ਪਤਾ ਲੱਗ ਗਿਆ ਕਿ ਕਿਸੇ ਸਾਲ਼ੇ ਦਾ ❤️ ਨਾ ਕਰੋ 🤘 Post Views: 3
ਮੁਫਤ ਵਿੱਚ ਤਾਂ ਸਿਰਫ ਮਾਂ ਬਾਪ ਦਾ ਪਿਆਰ ਹੀ ਮਿਲਦਾ ਹੈ. ਬਾਕੀ ਹਰ ੲਿੱਕ ਰਿਸ਼ਤੇ ਦੀ ਕੀਮਤ ਚਕਾਉਣੀ ਪੈਂਦੀ ਹੈ…… Continue Reading..
ਦੁਨੀਆਂ ਥੋਖਾ ਦੇ ਕੇ ਵੀ ਬੇ ਕਸੂਰ ਐ,,, ਤੇ ਅਸੀਂ ਭਰੋਸਾ ਕਰਕੇ ਹੀ ਗੁਨਾਹਗਾਰ ਹੋ ਗਏ।। JaANi ✌️ Post Views: Continue Reading..
ਕਿਸ ਬਹਾਨੇ ਕਰੀਏ ਉਹਨਾਂ ਨਾਲ ਮੁਲਾਕਾਤ ਮੈ ਸੁਣਿਆ ਉਹ ਤਾ ਚਾਹ ਵੀ ਨਹੀ ਪੀਦੇਂ Post Views: 3
ਓ ਤੇਰੇ ਇਕ hlo ਦੇ msg ਨੇ ਮੁੰਡਾ ਸਾਰੀ ਰਾਤ ਜਗਾਇਆ ਨੀ. Post Views: 6
staunde han sirf dil ch rehn valeya nu, gairan nl te asi nzr v ni milaunde, Post Views: 2
ਜਿੱਥੋ ਆਪਣੇ ਦਿਖਾਈ ਨਾ ਦੇਣ ਉਹ ਉਚਾਈ ਕਿਸ ਕੰਮ ਦੀ Post Views: 0
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ