ਜੇ ਸੱਟ ਨਾ ਵੱਜਦੀ ਤਾਂ ਦਰਦ ਦਾ ਕਿਵੇਂ ਪਤਾ ਚਲਦਾ
ਕਹਿੰਦੀ ਹੁਣ ਤੂੰ ਮੇਰਾ ਏ ਗੱਲ ਸੁਣਲਾ ਕੰਨ ਖੋਲਕੇ, ਗੈਰਾਂ ਦੇ ਝਾਕੇ ਛੱਡਦੇ ਮੈਂ ਦੱਸਣਾ ਨੀ ਦੁਬਾਰਾ ਬੋਲਕੇ Post Views: Continue Reading..
ਕੌਣ ਭੁਲਾ ਸਕਦਾ ਹੈ ਕਿਸੇ ਨੂੰ .. ਬਸ ਆਕੜਾਂ ਹੀ ਖ਼ਤਮ ਕਰ ਦਿੰਦੀਅਾ ਨੇ ਰਿਸ਼ਤੇ ਨੂੰ. Post Views: 0
ਅੱਜ ਸਾਰਿਆ ਕੋਲ ਟੱਚ ਫੋਨ ਨੇ…. ਪਰ ਸਾਰੇ ਇੰਨੇ ਬਿਜ਼ੀ ਨੇ ਕਿ ਟੱਚ ਵਿੱਚ ਕੋਈ ਵੀ ਨਹੀ. Post Views: 0
ਤੇਰੇ ਨਾਲ ਜੁੜੇ ਮੇਰੀ ਸਾਰੀ ਜ਼ਿੰਦਗੀ ਦੇ ਹਾਸੇ, ਪੂਰਾ ਜੱਗ ਇੱਕ ਪਾਸੇ ਤੇ ਮੇਰਾ ਯਾਰ ਇੱਕ ਪਾਸੇ Post Views: 0
ਸਾਗਰਾਂ ਨੂੰ ਕੀਤਾ ਜਾਂਦਾ ਕੁੱਜੇਆਂ ਚ ਬੰਦ ਨਾ ਉਮਰਾਂ ਦਾ ਅਣਖਾਂ ਨਾਲ ਕੋਈ ਵੀ ਸਬੰਦ ਨਾ Post Views: 0
ਕਿਸੇ ਦਿਲ ਤੋੜਨ ਤੋਂ ਵੱਡੀ ਕੋਈ ਗੁਸਤਾਖੀ ਨਹੀ ਹੁੰਦੀ’ ਕੁਝ ਗੁਨਾਹ ਐਸੇ ਹੁੰਦੇ ਨੇ ਜਿੰਨਾ ਦੀ ਕੋਈ ਮੁਆਫੀ ਨਹੀ ਹੁੰਦੀ… Continue Reading..
“ਮੇਰੇ ਨਾਲ ਬਿਤਾਏ ਪੱਲ ਸੰਭਾਲ ਕੇ ਰੱਖੀ , . ਯਾਦ ਤਾਂ ਜਰੂਰ ਆਉਣਗੇ, ਪਰ ਵਾਪਸ ਨਹੀ..” Post Views: 1
ਜੇਕਰ ਕਿਸੇ ਦੇ ਚਿਹਰੇ ਤੇ ਤੁਹਾਡੇ ਕਰਕੇ ਮੁਸਕਰਾਹਟ ਆ ਰਹੀ ਹੋਵੇ ਕਦੇ ਉਸ ਇਨਸਾਨ ਦੇ ਹਾਸੇ ਨਾ ਖੋਹਣਾ Post Views: Continue Reading..
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ