ਛੱਡ ਜਾਣ ਮਗਰੋਂ ਹੀ ਪਤਾ ਲਗਦਾ ਹੈ ਸਮੇਂ ਤੇ ਸਹਾਰੇ ਦਾ
ਹਾਲਾਤ ਖੋਹ ਲੈਂਦੇ ਨੇ ਚਿਹਰੇ ਤੋਂ ਮੁਸਕਾਨ ਮੈਂ ਵੀ ਖੁਸ਼ਮਿਜਾਜ ਹੁੰਦੀ ਸੀ ਅਜੇ ਕੱਲ ਦੀ ਗੱਲ ਆ…😒😒 Post Views: 0
ਬਹੁਤ ਬਦਲ ਗਿਆ ਮੈ ਹੁਣ ਛੱਡਣ ਵਾਲੇ ਨੂੰ ਰਾਹ ਦਈਦਾ ਸਫਾਈ ਨਹੀ Post Views: 332
ਖੁਸ਼ੀਆ ਤਕਦੀਰ ਵਿਚ ਹੋਣੀਆਂ ਚਾਹੀਦੀਆਂ ਨੇ ੳਂਝ ਲੋਕ ਤਾਂ ਦੁਖੀ ਸਟੇਟਸਾ ਚ ਵੀ ਦੰਦ ਕੱਢ ਲੈਂਦੇ ਨੇ Post Views: 1
ਕਦਰ ta ਬੰਦੇ de ਕਿਰਦਾਰ de ਹੁੰਦੀ ae.💯 ਕੱਦ vich ਤਾਂ ਪਰਛਾਵਾਂ ਵੀ ensaan ਤੋਂ ਵੱਡਾ hunda Post Views: 0
ਇਥੇ ਪਿਆਰ ਨਹੀ ਦਿਖਾਵੇ ਨੇ ਇਥੇ ਕਦਰ ਨਹੀ ਦਿਖਾਵੇ ਨੇ Post Views: 0
ਮਤਲਬ ਬਹੁਤ ਵਜ਼ਨਦਾਰ ਚੀਜ਼ ਹੈ,, ਜਦੋਂ ਇਹ ਨਿਕਲ ਜਾਂਦਾ ਤਾਂ ਰਿਸ਼ਤੇ ਕੱਖਾਂ ਨਾਲੋ ਵੀ ਹੌਲੇ ਹੋ ਜਾਂਦੇ Post Views: 6
ਕਰਮਾਂ ਵਾਲੇ ਨੇ ਲੋਕ ਜਿੰਨਾਂ ਦੇ ਘਰ ਰਿਸ਼ਤੇ ਆਉਂਦੇ ….. ਆ ਸਾਡੇ ਤਾਂ ਬਸ ਉਲਾਂਭੇ ਹੀ ਆਉਂਦੇ ਆ.. Post Views: Continue Reading..
ਸਾਡਿਆਂ ਨੈਣਾਂ ਨੂੰ ਪੜ੍ਹ ਕੇ ਤਾ ਵੇਖ ਸੱਜਣਾਂ, ਲੋੜ ਪਈ ਤਾਂ ਘੁਪ ਹਨੇਰੇਅਾ ਚ ਵੀ ਤੈਨੂ ਰਾਹ ਦਿਖਵਾਗੇ Post Views: Continue Reading..
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ