ਜਿਹਨੂੰ ਰੱਬ ਜਵਾਬ ਦਿੰਦਾ ਏੇ, ਓਹ ਲਾ – ਜਵਾਬ ਦਿੰਦਾ ਏ !!
ਇਸ ਗੱਲ ਵਿੱਚ ਗਿਰਗਿਟ ਨੇ ਵੀ ਹਾਰ ਮੰਨ ਲਈ .. ਕਿ ਰੰਗ ਬਦਲਣ ਵਿੱਚ ਉਹ ਇਨਸਾਨ ਤੋਂ ਪਿੱਛੇ ਹੈ.. Post Continue Reading..
ਦੋਵੇਂ ਦਿਲੋ ਕਰਨੀਆ ਪੈਂਦੀਆਂ ਨੇ… ਮਹੱਬਤ ਹੋਵੇ ਜਾਂ ਦੁਆ. Post Views: 15
ਮਾ ਬਿਨਾ ਤਾ ਇਕ ਸ਼ਰਟ ਤੱਕ ਨੀ ਮਿਲਦੀ, ਤੇ ਤੁਸੀ ਮਾ ਬਿਨਾ ਸੁਕੂਨ ਭਾਲਦੇ ਓ।। Post Views: 54
ਤੇਰੇ ਤੇ ਭਰੋਸਾ ਯਾਰਾ ਅੱਖਾਂ ਬੰਦ ਕਰਕੇ ਤੂੰ ਮਾਰ ਭਾਵੇਂ ਤਾਰ Post Views: 0
ਵੇ ਪੁੱਤ ਤੂੰ ਸਾਰਾ ਦਿੰਨ ਕਿੱਕਰ ਤੇ ਕੀ ਕਰਦਾ ਰਹਿੰਦਾ ਆਂ?? ਬੇਬੇ ਕਿੱਕਰ ਨੀ….ਟਵਿਟਰ ਹੈ ਟਵਿਟਰ !!! Post Views: 1
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ , ਭਾਵੇਂ ਕਟੀਏ ਪੋਰੀਆਂ – ਪੋਰੀਆਂ ਜੀ… Post Views: 1
ਤੈਨੂੰ ਕਿਉੰ ਭੁੱਲਗਿਆ ਚੇਤਾ !… ਚੜਦੀ ਵਿੱਚ ਲੱਗੀ ਦਾ ! ਸੱਜਣਾਂ ਵੇ ਸੱਜਣ ਬਣਕੇ ਸੱਜਣ ਨੀ ਠੱਗੀ ਦਾ … Post Continue Reading..
ਆਕੜ ਨਾ ਰੱਖਿਆ ਕਰ ਸੱਜਣਾ ਬੌਤੀ ਕੀ ਪਤਾ ਦੁਨੀਆ ਤੋਂ ਕਦੋ ਤੁਰ ਜਾਈਏ…… Post Views: 3
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ