ਬਹੁਤ ਜਾਣਦੇ ਆ ਮੈਨੂੰ, ਪਰ ਕੋਈ ਹੀ ਜਾਣਦਾ ਮੈਨੂੰ..!
ਨਾ ਜ਼ਖਮ ਭਰੇ ਨਾ ਸ਼ਰਾਬ ਸਹਾਰਾ ਹੋਈ.. ਨਾ ਓਹ ਵਾਪਸ ਆਈ ਨਾ ਮੁਹੱਬਤ ਦੁਬਾਰਾ ਹੋਈ #kingria Post Views: 0
Hon Wale Khud Hi Aapne Ho Jande Ne ___|| Kise Nu Keh Ke Aapna Banaya Nahi Janda___|| Post Views: 1
ਕਦੇ ਨਾ ਕਦੇ ਤਾਂ ਸਾਡੀ ਯਾਦ ਆਉਗੀ ਅੱਜ ਨੀ ਜਾ ਥੋੜੇ ਚਿਰਾਂ ਬਾਦ ਆਉਗੀ…. Post Views: 1
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ Post Views: 0
ਤੇਰੇ ਤੋਂ ਬਿਨਾਂ ਮੇਰੇ ਜੀਣ ਦੀ ਵਜ੍ਹਾ ਕੋਈ ਨਾਂ ਇਹ ਟੁੱਟੇ ਦਿਲ ਨਾਲੋ ਵੱਧ ਮਾੜੀ ਸਜ੍ਹਾ ਕੋਈ ਨਾਂ Post Views: Continue Reading..
ਜੇ ਮਾਂਵਾਂ ਬਿਨਾਂ ਪੇਕੇ ਨਹੀ ਹੁੰਦੇ ਸੱਸਾਂ ਬਿਨਾਂ ਸੋਹਰੇ ਵੀ ਨਹੀਂ ਹੁੰਦੇ Post Views: 4
ਲੰਘੇ ਹੋਏ ਸਮੇਂ ਦੀਆਂ ਯਾਦਾਂ ਕੋਲ ਰਹਿ ਗਈਆਂ, ਫੋਨ ਵਾਲੀ gallery ਚ ਕੈਦ ਹੋ ਕੇ ਬਹਿ ਗਈਆਂ। Post Views: 207
ਬਹੁਤ ਨਿਡਰ ਤੇ ਸਬਰ ਵਾਲਾ ਹੋ ਜਾਂਦਾ ਹੈ ਉਹ ਇਨਸਾਨ ਜਿਸ ਕੋਲ ਗਵਾਉਣ ਲਈ ਕੁੱਝ ਨਹੀਂ ਰਹਿੰਦਾ,, Post Views: 3
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ