ਪਤਾ ਤਾਂ ਵਿਹਾਰ ਤੋ ਲਗਣਾ ਗਲਾਂ ਤਾਂ ਸਾਰੇ ਹੀ ਚੰਗੀਆਂ ਕਰ ਲੈਦੇ ਨੇ
ਸੀ ਜੋ ਕਿਸਮਤ ਚ ਲਿਖਿਅਾ ੳੁਹੀ ਮਿਲਿਅਾ ਮੈਨੂੰ ਤੇਰੇ ਕੋਲੋਂ, ਫਿਰ ਕਿੳੁਂ ਗੱਲਾਂ ਕਰਾਂ ਮੈਂ ਤੈਨੂੰ ਬਦਨਾਮ ਕਰਨ ਲੲੀ… Post Continue Reading..
ਜ਼ਿੰਦਗੀ ਬਹੁਤ ਸੋਹਣੀ ਹੈ, ਸਾਰੇ ਏਹੀ ਕਹਿੰਦੇ ਨੇ.. ਪਰ ਜਦੋ ਤੈਨੂੰ ਦੇਖਿਆ ਤਾਂ, ਯਕੀਨ ਜਿਹਾ ਹੋ ਗਿਆ. Post Views: 0
ਿਦਲ ਤਾਂ ਕਰਦਾ ਵੇ ਤੈਨੂੰ ਬੁਲਾਵਾ ਪਰ ਤੇਰਾ Attitude ਦੇਖ ਕੇ ਕਦਮ ਰੁੱਕ ਜਾਂਦੇ ਨੇ —….. Post Views: 1
ਤੇਰੇ ਆਪਣਿਆ ਚ ਸਾਡਾ ਨਾਮ ਕਦੇ ਆ ਨਹੀ ਸਕਦਾ ਤੇ ਸਾਡੇ ਆਪਣਿਆ ਚੋ ਤੇਰਾ ਨਾਮ ਕਦੇ ਜਾ ਨਹੀ ਸਕਦਾ Post Continue Reading..
ਜਿੰਨ੍ਹਾਂ ਦਾ ਪੇਟ ਖਾਲੀ ਹੈ ਉਹ ਝੰਡੇ ਵੇਚ ਰਹੇ ਨੇ …, ਜਿੰਨ੍ਹਾਂ ਦਾ ਪੇਟ ਭਰਿਅਾ ਉਹ ਦੇਸ਼ ਵੇਚ ਰਹੇ ਨੇ Continue Reading..
ਅਜੇ ਉਹ ਦਿਨ ਆਉਣੇ ਆ ਜਦੋਂ ਮੈਂ ਤੇਰੇ ਦਿਲ ਵਿਚ ਧੜਕਨਾ ਏ ਫਿਰ ਮੇਰੇ ਨਾਲੋ ਕਿਤੇ ਜਿਆਦਾ ਤੂੰ ਤੜਫਣਾ ਏ…hpy Continue Reading..
ਅਸੀ ਉਡੀਕ ਕੀ ਕਰਨ ਲੱਗੇ ਤੂੰ ਤਾਂ ਈਦ ਵਾਲਾ ਚੰਨ ਹੋ ਗਿਆ Post Views: 49
:ਤੂੰ ਬੱਸ ਆਪਣਾ ਖਿਆਲ ਰੱਖੀ….. ਮੇਰਾ ਕੀ ਪਤਾ ਮੈਂ ਕੱਲ ਹੋਵਾਂ ਜਾਂ ਨਾ ਮਨਪਰੀਤ Post Views: 1
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ