ਅੱਡੀ ਮਾਰ ਕੇ ਲੰਘੂਗੀ ਦਰ ਤੇਰਾ ਝਾਂਜਰਾ ਕਢਾ ਕੇ ਦੇ ਦੇ ਮਿੱਤਰਾ
ਸਾਰਿਆਂ ਤੇ ਵਕਤ ਇਕੋ ਜਿਹਾ ਨਹੀਂ ਰਹਿੰਦਾ ਕਦੀ ਕਦੀ ਖੁਦ ਵੀ ਰੋ ਪੈਂਦੇ ਨੇ ਦੂਜਿਆਂ ਨੂੰ ਰਵਾਉਣ ਵਾਲੇ !! Post Continue Reading..
ਜਿਹੜੇ ਖੜੇ ਹੋਣ ਨਾਲ ਕਦੇ ਬਣ ਕੇ ਸਹਾਰਾ… ਕਦੇ ਐਸਿਆਂ ਸਹਾਰਿਆਂ ਨੂੰ ਪਿੱਠ ਨਾ ਦਿਖਾਈਏ🙏🏼 Post Views: 285
ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੌਹਣੀਆ. ਮੈਂ ਕਿਹਾ ਮੀਂਹ ਤੋਂ ਬਾਦ ਅਕਸਰ ਮੌਸਮ ਸੌਹਣਾ ਹੋ ਜਾਂਦਾ ੲੇ . Post Views: Continue Reading..
ਕੁਆਰਾ ਬੰਦਾ ਨਾਰ ਦੇ ਦੀਦਾਰ ਲਈ ਮਰਦਾ… ਵਿਆਹੇ ਨੂੰ ਨਿਆਣਿਆਂ ਦਾ ਭਾਰ ਤੰਗ ਕਰਦਾ… Post Views: 2
ਮੈ ਸੋਹਣਾ ਤੂੰ ਸੋਹਣੀ ਆਪਣੀ ਜੋੜੀ ਬੜੀ ਕਮਾਲ ਵੀਰ ਤੇਰੇ ਚੁੱਕੀ ਫ਼ਿਰਨ ਕੈਮਰਾ ਕਹਿੰਦੇ ਫ਼ੋਟੋ ਖਿਚਾਉਣੀ ,ਜੀਜੇ ਨਾਲ Post Views: Continue Reading..
ਮੁੱਹਬਤ ਅੱਜ ਕੱਲ ਇਨ੍ਹੀ ਸਮਝਦਾਰ ਹੋ ਗਈ ਏ… ਹੈਸਇੱਤ ਦੇਖ ਕੇ ਅੱਗੇ ਵੱਧਦੀ ਏ.. Post Views: 1
ਜਿੰਦਗੀ ਵਿੱਚ ਮੁਹੱਬਤ ਦੀ ਹਕੀਕਤ ਕੁਝ ਵੀ ਨਹੀ ਬਸ ਦਿਲ ਪਰਚਾਵੇ ਲਈ ਨਾਟਕ ਰਚਾ ਲੈਂਦੇ ਲੋਕ….. Post Views: 0
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ, . ਤੇਰੇ ਪਿਆਰ❤ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ Post Views: Continue Reading..
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ