ਬੜੀ ਮਤਲਬੀ ਏ ਦੁਨੀਆਂ ਇੱਥੇ ਆਪਣਿਆਂ ਚ ਵੀ ਆਪਣੇ ਨਹੀਂ ਮਿਲਦੇ
ਜਾਂ ਤਾਂ ਫਤਵਾ ਜਾਰੀ ਕਰਦੇ ਸਾਡੀ ਮੌਤ ਵਾਲਾ, ਜਾਂ ਫਿਰ ਲੱਗ ਜਾ ਰੂਹ ਨੂੰ ਲਾਇਲਾਜ ਕੋਈ ਦੁੱਖ ਹੋ ਕੇ। Post Continue Reading..
ਜਲਦਬਾਜ਼ੀ ਚ ਨਾ ਲਈਏ ਕਦੇ ਕੋਈ ਫ਼ੈਸਲਾ ਪਿੱਛੋਂ ਪਛਤਾਵਾ ਪੱਲੇ ਰਹਿ ਜਾਂਦਾ Post Views: 3
ਕਿਸੇ ਆਪਣੇ ਨੂੰ ਧੋਖਾ ਨਾ ਦੇਵੋ ਕਿਉਂਕਿ ਉਹ ਤੁਹਾਡੇ ਤੇ ਅੱਖਾਂ ਬੰਦ ਕਰਕੇ ਇਤਬਾਰ ਕਰਦਾ ਹੈ Post Views: 3
ਅੱਜ ਥੋੜਾ ਜਿਹਾ ਇਸ਼ਕ ਮੈਨੂੰ ਵੀ ਕਰ ਲੈਣਦੋ ਜਨਾਬ ਜੇ ਸਭ ਸਿਆਣੇ ਬਣ ਗਏ ਤਾਂ ਗੁਨਾਹ ਕੌਣ ਕਰੂਗਾ॥ Post Views: Continue Reading..
ਕੁੜੀ ਗੁੰਦਣ ਲੱਗੀ ਐ ਵਾਲ pυƒƒ ਛੱਡ ਕੇ… ਮੁੱਛ ਮੇਰੀ ਨੂੰ ਵੀ ਵੱਟ ਹੁਣ ਆਉਣ ਲੱਗਿਆ… Post Views: 0
ਦੁੱਖ ਦੇ ਹੰਝੂ ਆਉਂਦੇ ਰਹਿੰਦੇ ਨੇ ਜਿੰਦਗੀ ਵਿੱਚ। ਪਰ ਖੁਸ਼ੀ ਦੇ ਹੰਝੂ ਜਾਨ ਪਾ ਦਿੰਦੇ ਨੇ। Post Views: 0
ਜਿਸ ਦਿਨ ਤੇਰਾ ਦਿਲ ਟੁੱਟੂਗਾ……….. ਤਾਂ ਕੋਸਿਸ਼ ਕਰੀ ਮੁੜ ਕੇ ਨਾ ਆਵੀਂ Post Views: 5
ਚੰਗੇ ਨਾ ਲਭ , ਚੰਗਾ ਬਨ , ਖੋਰੈ ਤੂੰ ਕਿਸੇ ਨੂੰ ਲੱਭ ਜੇ Post Views: 16
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ