ਓਵੇਂ ਦਾ ਬਣਾ ਲਿਆ ਖੁਦ ਨੂੰ ਜਿੱਦਾਂ ਦੇ ਇਲਜ਼ਾਮ ਲੱਗੇ ਸੀ
Plate ਮੇਂ biscuit ਪੜੇ ਹੈਂ ਤੋ ਖਾਤੇ ਕਿਉਂ ਨਹੀ ਅਗਰ ਕਿਸੀ ਸੇ ਪਿਆਰ ਹੋ ਗਿਆ ਹੈ ਤੋ ਬਤਾਤੇ ਕਿਉਂ ਨਹੀਂ. Continue Reading..
ਜੇ ਮੇਰੇ ਵਿੱਚ ਕੋਈ ਕਮੀ ਹੋਵੇਗੀ ਤਾਂ ਦੱਸਕੇ ਜਾਣਾ ਸੀ ਕਿਉਕਿ ਜੇ ਦੁਬਾਰਾ ਮਿਲੇ ਤਾਂ ਉਹ ਕਮੀ ਦੂਰ ਕਰਕੇ ਮਿਲੀਏ Continue Reading..
ਸੌਕ ਤਾਂ ਖੂਨ ਚ ਹੀ ਹੁੰਦੇ ਅ ਮਿੱਤਰਾ ਕਿਸੇ ਨੂੰ ਦੇਖਕੇ ਕਦੇ ਸੌਕ ਨੀ ਪੈਦਾ ਕਰੀਦੇ Post Views: 0
ਪਿਆਰ ਕਰਦਾ ਹਾਂ ਇਸ ਲਈ ਫਿੱਕਰ ਕਰਦਾ ਹਾਂ… ਨਫਰਤ ਕਰਾਂਗਾ ਤਾਂ ਜਿੱਕਰ ਵੀ ਨਹੀ ਕਰਾਂਗਾ… Post Views: 1
ਬੱਚੇ ਹੀ ਨਹੀ ਕਈ ਮਾਂ-ਬਾਪ ਵੀ ਅਨਾਥ ਹੁੰਦੇ ਨੇ। Post Views: 8
ਰੱਬਾ, wife ਹੁਣ ਸਾਊ ਦੇ ਦੇਵੀ 👰🏼 ਕੱਬਾ ਤਾ ਪਹਿਲਾ ਮੇਰਾ ਬਾਪੂ👨🏻 ਹੀ ਬਹੁਤ ਆ.. Post Views: 0
ਤੂੰ ਕੀ ਜਾਣੇ ਤੇਰੇ ਵਾਸਤੇ ਮੈ ਕਿੰਨੇ ਦੁੱਖ ਸਹੇ, ਤੈਨੂੰ ਖੇਡਨੇ ਦਾ ਚਾਅ ਸੀ ਖਿਡੌਣੇ ਬਣੇ ਰਹੇ Post Views: 0
ਵਧੀਆ ਵਿਆਹ ਉਹ ਹੈ ਜਿਸ ਚ,ਕੁੜੀ ਦੇ ਪਿਓ ਤੇ ਇਕ ਧੇਲੇ ਦਾ ਵੀ ਬੋਝ ਨਾ ਪਾਇਆ ਜਾਵੇ Post Views: 14
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ