ੳਥੇ ਹਰ ਰਿਸ਼ਤਾ ਚੰਗਾ ਲੱਗਦਾ ਏ ਜਿਥੇ ਵਿਸ਼ਵਾਸ ਦਾ ਦੀਵਾ ਜੱਗਦਾ ਏ
ਤੂੰ ਮੈਨੂੰ ਹੱਥਾਂ’ਤੇ ਚੱਕਿਆ ਪਰ ਮੈਂ ਤਾਂ ਤੇਰੇ ਪੈਰਾਂ ਵਰਗਾ ਵੀ ਨੀ ਮਾਂ Post Views: 3
kismat je takkre ik gal puchni aa je kismat wich nahi zindagi wich kyu aya c. Post Views: 3
ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ…. ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ.. Post Views: 0
ਰੋਟੀ ਘਰ ਪੱਕਦੀ ਹੋਵੇ ਤਾਂ ਸਿਆਸਤ ਵਿਚ ਪੈਰ ਨਾ ਧਰੀਏ… ਲੁੱਟਿਆ ਧੰਨ ਕਦੇ ਨਹੀਂ ਟਿਕਦਾ ਚਾਹੇ ਕਿੰਨਾ ਵੀ ਦਾਨ ਕਰੀਏ… Continue Reading..
ਕੱਚੇ ਚਾਹੇ ਪੱਕੇ ਆਖ਼ਰ ਖੁਰ ਜਾਣਾ, ਨੀਵੇਂ ਹੀ ਠੀਕ ਆ ਉੱਚਿਆਂ ਨੇ ਵੀ ਤੁਰ ਜਾਣਾ, Post Views: 3
ਚਿਹਰੇ ਦੀ ਸਾਦਗੀ ਤੇ ਸੁਭਾਅ ਵਿੱਚ ਸਰਲਤਾ, ਇਨਸਾਨ ਨੂੰ ਸਦਾ ਜਵਾਨ ਰੱਖਦੇ ਹਨ। Post Views: 6
ਕੁੜੀਆਂ ਲਈ ਜਰੂਰੁ ਸੁਝਾਅ ਕਰੀਮਾਂ ਲਾਉਣ ਨਾਲ ਰੰਗ ਸਾਫ ਹੁੰਦਾ ਦਿਲ ਨਹੀ 😛 Post Views: 0
ਬੱਸ ਦਿਲਾਂ ਨੂੰ ਜਿੱਤਣ ਦਾ ਮਕਸਦ ਰੱਖਦੇ ਅਾਂ.. ਦੁਨੀਅਾਂ ਜਿੱਤ ਕੇ ਤਾਂ ਸਿਕੰਦਰ ਵੀ ਖਾਲੀ ਹੱਥ ਗਿਅਾ ਸੀ.. Post Views: Continue Reading..
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ