ਮਾੜੇ ਵਕਤ ਚ ਜਿਹਤੇ ਛੱਡ ਗਏ ਚੰਗੇ ਦਿਨਾ ਚ ਵੀ ਯਾਦ ਰੱਖਾ ਗਏ
ਸਸਤੇ ਲੋਕ ਮਹਿੰਗੇ ਰਿਸ਼ਤੇ ਗਵਾ ਲੈਂਦੇ ਨੇ ,,,,ਸੰਧੂ!! Post Views: 3
ਨਾ ਸ਼ੋਂਕ ਏ ਦੀਦਾਰ ਨਾ ਫਿਕਰ ਏ ਜੁਦਾਈ__ ਕਿਨੇ ਖੁਸ਼ਨਸੀਬ ਨੇ ਓਹ ਲੋਕ ਜੋ ਮੁਹੱਬਤ ਨਹੀ ਕਰਦੇ___ Post Views: 1
ਹੁਣ ਤਾਂ ਕਿਸੇ ਮੁਸੀਬਤ ਚ ਹੀ ਫ਼ਸਾ ਦੇ ਰੱਬਾ, ਕਿਸੇ ਨੇ ਮੁਸ਼ਕਿਲ ਸਮੇਂ ਚ ਆਉਣ ਦਾ ਵਾਅਦਾ ਕੀਤਾ ਸੀ. Post Continue Reading..
ਸਮਾਂ ਰਹਿੰਦੇ ਗਲ਼ਤ-ਫ਼ਹਿਮੀਆਂ… ਦੂਰ ਨਾ ਕਰੀਆਂ ਜਾਣ ਤਾਂ ਨਫ਼ਰਤ ਚ’ ਬਦਲ਼ ਜਾਂਦੀਆਂ ਨੇ, Post Views: 5
ਜਨਾਜ਼ਾ ਬਹੁਤ ਭਾਰੀ ਸੀ ਉਸ ਗਰੀਬ ਦਾ ਓਹ ਆਪਣੇ ਸਾਰੇ ਅਰਮਾਨ ਨਾਲ ਲੈ ਕੇ ਜਾ ਰਿਹਾ ਸੀ Post Views: 0
ਜੋ ਕਿਸੀ ਦਾ ਦੁਖ ਦਰਦ ਨਾ ਵੰਡ ਸਕੇ …. ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ Post Views: 0
ਅਜੇ ਸੂਰਜ ਨਹੀ ਡੁੱਬਿਆ ਸ਼ਾਮ ਤਾਂ ਹੋਣ ਦੇ,, ਅਸੀ ਖੁਦ ਹੀ ਮੁੜਜਾਂਗੇ ਮੌਤ ਦਾ ਪੈਗਾਮ ਤਾਂ ਆਉਣ ਦੇ…. Post Views: Continue Reading..
ਕਰੇ ਮਾਂ-ਪਿਓ ਦੀ ਸੇਵਾ, ਹੋਵੇ ਭੋਰਾ ਨਾ ਗਰੂਰ, ਜੇ ਕਿਤੇ ਹੋਵੇ ਐਸੀ ਕੁੜੀ, ਤਾਂ ਦਸਿਓ ਜਰੂਰ.. Post Views: 0
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ