ਜਦੋਂ ਕੋਈ ਦਿਲ ਦੁਖਾਏ
ਤਾਂ ਚੁੱਪ ਰਹਿਣਾ ਹੀ ਠੀਕ ਹੈ
ਮੌਸਮ ਇਵੇਂ ਬਦਲ ਗਿਆ ਜਿਵੇਂ ਬਦਲੇ ਲੋਕ Post Views: 8
ਵੋਟ ਪੈਂਦੀ ਸਾਡੇ ਪਿੰਡ ਤੇਰੀ ਐਂਤਕੀ ਜੇ ਪਾਉਦੀ ਨਾ ਪੁਆੜੇ ਤੇਰੀ ਮਾਂ Post Views: 1
ਕੀ ਸਮਝੇ ਤੂੰ ਕੀਮਤ ਹੰਝੂ ਖਾਰਿਅਾ ਦੀ ਯਾਰੀ ਚੰਗੀ ਹੁੰਦੀ ਚੰਦ ਨਾਲੋ ਤਾਰਿਅਾ ਦੀ Post Views: 1
ਔਖੇ ਵੇਲੇ ਟਕੂਏ,ਤੇ ਨੇਜੇ ਹੁੰਦੇ ਨੇ . ਜਿਉਂਦੇ ਰਹਿਣ ਯਾਰ, ਯਾਰ ਤਾਂ ਕਲੇਜੇ ਹੁੰਦੇ ਨੇ Post Views: 1
ਵੇ ਪੁੱਤ ਤੂੰ ਸਾਰਾ ਦਿੰਨ ਕਿੱਕਰ ਤੇ ਕੀ ਕਰਦਾ ਰਹਿੰਦਾ ਆਂ?? ਬੇਬੇ ਕਿੱਕਰ ਨੀ….ਟਵਿਟਰ ਹੈ ਟਵਿਟਰ !!! Post Views: 1
ਮੈ ਹੱਸਦਾ ਰੋਜ ਰੋਜ ਅਾਪਣੇ ਦੁੱਖਾਂ ਨੂੰ ਲਕੋਣ ਲੲੀ ਤੇ ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ੲੇਂਦੇ ਵਰਗੀ ਹੋਵੇ Post Continue Reading..
ਸਾਰੀਆਂ ਖੂਬੀਆਂ ਇਕ ਇਨਸਾਨ ਚ ਨਹੀਂ ਹੁੰਦੀਆਂ💯 ਕੋਈ ਸੋਹਣਾ ਹੁੰਦਾ ਹੈ ਤੇ ਕੋਈ ਵਫ਼ਾਦਾਰ🌺 Post Views: 81
ਲਖ ਚੌਰਾਸੀ ਕੱਟ ਕੇ ਆਈਆਂ, ਦੇਖ ਲੈਣ ਦਿਓ ਜਹਾਨ….!!, ,ਧੀਆਂ ਨਾਲ ਹੀ ਰੌਣਕ ਘਰ ਵਿਚ, ਧੀਆਂ ਨਾਲ ਹੀ ਸ਼ਾਨ. Post Continue Reading..
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ