ਸਿਰੇ ਦੇ ਸ਼ਿਕਾਰੀ ਦਾ ਤੂੰ ਕਰਤਾ ਸ਼ਿਕਾਰ
ਬਲੇ ਤੇਰੇ ਨੀ ਮਜ਼ਾਜਨੇ
ਪਿਆਰ ਇੱਦਾ ਦਾ ਹੋਵੇ ਮਿਲਨ ਲਈ ਰੂਹ ਤਰਸੇ, ਵੱਖ ਹੋਈਏ ਤਾ ਰੱਬ ਦੀਆ ਅੱਖਾ ਚੋ ਪਾਣੀ ਵਰਸੇ.. Post Views: 0
“ਅਸੀਂ ਤਾਂ ਜਿੰਦਗੀ ਦੇ ਨਾਲ-ਨਾਲ ਤੁਰਨਾ ਸੀ, ਪਰ ਕੀ ਪਤਾ ਸੀ ਅਸੀਂ ਵੀ ਬਰਫ਼ ਵਾਂਗ ਹੋਲੀ-ਹੋਲੀ ਖੂਰਨਾ ਸੀ। Post Views: Continue Reading..
ਲਫ਼ਜ਼ ਤਾਂ ਲੋਕਾਂ ਲਈ ਲਿਖਦੇ ਹਾਂ ਤੂੰ ਤਾਂ ਕਮਲੀਏ ਅੱਖਾਂ ਚੋਂ ਪੜਿਆ ਕਰ। Post Views: 0
ਕੱਲ ਜਿਹੜਾ ਆਪਣੀ ਭੈਣ ਦੀ ਪੜਾਈ ਦੇ ਖਿਲਾਫ਼ ਸੀ ਅੱਜ ਪਤਨੀ ਦੀ Delivery ਲਈ Lady Doctor ਲੱਭ ਰਿਹਾ Post Views: Continue Reading..
ਬਨੀਏ ਬਟਾ ਵਾਲੀ ਮੁੱਢ ਤੋ ਹੀ ਦਾਦੇ ਦਾ ਸਟਾਇਲ ਆ ਖੜੂਸ ਜੈ KHAN ਦੇ FACE ਤੇ ਆਉਂਦੀ MITHI ਜੀ SMAIL Continue Reading..
ਕਰਾ ਦਿਲੋ ਸਤਿਕਾਰ ਹੈਗੀ ਪੁਜਣੇ ਦੀ ਥਾਂ ਉਏ.. ਅਕਲ ਤੇ ਨਿਮਰਤਾ ਜਿਸ ਨੇ ਸਿਖਾਈ ਉਹ ਹੈ ਮੇਰੀ ਮਾਂ ਉਏ… Post Continue Reading..
ਗੱਲ ਤਾ ਸਾਰੀ ਯਕੀਨ ਦੀ ਹੁੰਦੀ ਆ ਰੱਬ ਤੇ ਮੁਹੱਬਤ ਕਿਹੜੇ ਦਿਸਦੇ ਨੇ ਕਿਸੇ ਨੂੰ Post Views: 3
ਲਾਲਿਆਂ ਦਾ ਮੁੰਡਾ ਸੋਬਦਾ ਨੀ ਠੇਕੇ ਤੇ.. ਬੀੜੀ ਪੀਂਦਾ ਸੋਬਦਾ ਨੀ ਪੁੱਤ ਜੱਟ ਦਾ.. Post Views: 1
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ