Sub Categories

ਵਸੀਅਤ ਯਾਦ ਰੱਖਣ ਵਾਲਿਉ..
ਮਾਂ ਪਿਉ ਦੀ ਨਸੀਅਤ ਨੂੰ ਕਿਵੇਂ ਭੁਲਾ ਦਿੰਦੇ ਹੋ..



ਪੜ ਸਕੇ ਨਾਂ ਜੋ ਕਤਾਬਾ ਚੋਂ, ੳੁਹ ਜਿੰਦਗੀ ਨੇ ਪੜਾ ਤਾ,
ਪੈਸੇ ਵਾਲੀ ਦੋੜ ਨੇ ਰੰਗ,,, ਦੁਨਿਆ ਦਾ ਦਖਾ ਤਾ!!

ਜਿੰਦਰ ਵਿਰਕ!

ਬੰਦਾ ਚਾਰ ਪੌੜੀਆਂ ਚੜ ਕੇ ਕਹੂ ਮੇਰੇ ਹਾਣ ਦਾ ਕੇੜਾ
ਬਾਹਰ ਨਿਕਲ ਕੇ ਦੇਖ ਓਏ ਤੈਨੂੰ ਜਾਣਦਾ ਕੇੜਾ

ਮਾਂ ਹੈ ਰੱਬ ਤੋ ਉਚੀ„ ਕਦੇ ਵੀ ਮਾਂ ਰਵਾਈਏ ਨਾ„
ਰੂਹਾਂ ਵਾਲੇ ਮਿਲਦੇ ਮੁਸ਼ਕਿਲ„ ਜਿਸਮਾਂ ਪਿੱਛੇ ਗਵਾਈਏ ਨਾ..


ਨਫਰਤਾਂ ਦੇ ਸਹਿਰ ਚਲਾਕੀਆਂ ਦੇ ਡੇਰੇ ਆ,
ਇੱਥੇ ਉਹ ਲੋਕ ਰਹਿੰਦੇ ਆ
ਜੋ ਤੇਰੇ ਮੂੰਹ ਤੇਰੇ ਆ
ਤੇ ਮੇਰੇ ਮੂੰਹ ਮੇਰੇ ਆ

ਝੂਠੇ ਕਿਸੇ ਤੇ ਹੋਣ ਨਾ ਪਰਚੇ
ਰੋਟੀ ਨੂੰ ਕੋਈ ਬਾਲ ਨਾ ਤਰਸੇ
ਬੇਰੁਜਗਾਰ ਨਾ ਕੁੱਟੇ ਜਾਵਣ
ਲੱਭ ਭਰੂਣ ਨਾ ਕੁੱਤੇ ਖਾਵਣ
ਮਾੜਾ ਸਮਾਂ ਫਿਰ ਨਾ ਵਿਖਾਵੀਂ ਮੇਰੇ ਮਾਲਕਾ
ਐਸਾ ਨਵਾਂ ਸਾਲ ਤੂੰ ਚੜਾਈ ਮੇਰੇ ਮਾਲਕਾ🙏🏻

ਨਵਾਂ ਸਾਲ ਆਪ ਸਭ ਨੂੰ ਮੁਬਾਰਕ
Happy new year 2020


ਜ਼ਿੰਦਗੀ ਵਿੱਚ ਇੱਦਾ ਦੇ ਲੋਕ ਵੀ ਮਿਲਦੇ ਨੇ
ਜੋ ਵਾਦੇ ਤਾਂ ਨਹੀ ਕਰਦੇ ,
ਪਰ ਨਿਭਾ ਬਹੁਤ ਕੁਝ ਜਾਂਦੇ ਨੇ
ਅਕਸਰ ਉਹੀ ਰਿਸ਼ਤੇ ਲਾਜਵਾਬ ਹੁੰਦੇ ਨੇ…
ਜੋ ਅਹਿਸਾਨਾਂ ਨਾਲ ਨਹੀ
ਬਲਕਿ ਅਹਿਸਾਸਾਂ ਨਾਲ ਬਣਦੇ ਨੇ….! @happs_deol


ਅੱਜ ਕੱਲ ਫੋਨ ਰਾਜ਼ੀ ਖੁਸ਼ੀ ਪੁੱਛਣ ਲਈ ਘੱਟ
ਪਰ ਘਰਾਂ ਚ ਫਸਾਦ ਪਵਾਉਣ ਨੂੰ ਜਿਆਦਾ
ਕੀਤੇ ਜਾਂਦੇ ਹਨ

ਲੈਂਦੇ ਨਹੀ ਸੁਪਨੇ ਕਦੇ ਨੀਂਦ ਵਿੱਚ..
ਮਿਹਨਤ ਕਰ ਕੇ ਥੱਕ ਹਾਰ ਕੇ ਸੋ ਜਾਈ ਦਾ..

6 ਗੱਲਾਂ 6 ਗੱਲਾਂ ਨੂੰ ਖਤਮ ਕਰ ਦਿੰਦੀਆ ਨੇ
1: Sorry – ਗਲਤੀ ਨੂੰ
2: ਦੁੱਖ – ਜਿੰਦਗੀ ਨੂੰ
3: ਗੁੱਸਾ – ਰਿਸ਼ਤੇ ਨੂੰ
4: ਖੁਸ਼ੀ – ਦੁੱਖ ਨੂੰ
5: ਸਾਥ – ਗ਼ਮ ਨੂੰ
6: ਧੋਖਾ – ਦੋਸਤੀ ਨੂੰ