Sub Categories

ਜਵਾਨੀ ਵੇਲੇ ਰਹੇ ਜਿਹੜੇ ਟੱਪਦੇ,
ਕੰਧਾ ਜੋ ਬੇਗਾਨੀਆਂ।
ਅੱਜ ਘਰ ਜੰਮੀ ਧੀ ਤਾਂ ਕੰਧਾ
ਫੜ੍ਹ ਫੜ੍ਹ ਰੋਂਦੇ ਨੇ।
ਦਿੰਦੇ ਰਹੇ ਗੋਲੀਆਂ ਜੋ ਨੀਂਦ ਦੀਆਂ
ਕੁੜੀ ਦੇ ਮਾਪਿਆਂ ਨੂੰ।
ਅੱਜ ਫੜ੍ਹ ਕੇ ਗਲਾਸ ਦੁੱਧ ਵਾਲਾ
ਧੀ ਦੇ ਹੱਥ ਵਿਚੋਂ, ਸੋਚਾਂ ਵਿਚ ਹੁੰਦੇ ਨੇ।



:ਤੂੰ ਬੱਸ ਆਪਣਾ ਖਿਆਲ ਰੱਖੀ…..
ਮੇਰਾ ਕੀ ਪਤਾ ਮੈਂ ਕੱਲ ਹੋਵਾਂ ਜਾਂ ਨਾ
ਮਨਪਰੀਤ

ਪੁੱਤ ਹਜ਼ਾਰ ਰੁਪਏ ਦਾ ਚਿੱਟਾ ਲੈਣ ਗਿਆ ਸੀ
ਪਿਓ ਪੰਜ ਸੋ ਦੀ ਸ਼ਰਾਬ ਤੇ
ਮਾਂ ਵਿਚਾਰੀ ਇੱਕ ਘੰਟੇ ਤੋਂ ਮੁਫ਼ਤ ਰਾਸ਼ਨ
ਵਾਲੀ ਲਾਈਨ ਚ ਖੜੀ ਸੀ

ਦੱਸੀ ਸੱਜਣਾ ਨਾਮ ਤੇਰਾ ਹੁਣ ਲਵਾ ਜਾਂ ਨਾਂ
ਮੈਨੂੰ ਸਾਰੇ ਪੁੱਛਦੇ ਨੇ ਤੈਨੂੰ ਕੌਣ ਛੱਡ ਗਿਆ 😣ਮਨਪਰੀਤ


ਦੋ ਹਜਾਰ ੨੦ ਤੈਨੂੰ ਹੋ ਗਿਆ ਏ ਕੀ ..
ਤੇਰੇ ਮੌਤ ਵਾਲੇ ਖੇਲ ਤੋ
ਘਰੋ ਘਰ ਡਰਦੇ ਨੇ ਜੀਅ..
ਦੋ ਹਜਾਰ ੨੦ ਤੈਨੂੰ ਹੋ ਗਿਆ ਏ ਕੀ..

ਇੱਜ਼ਤ ਮਹਿੰਗੀ ਜਾਨ
ਨਾਲੋ
ਤੇ ਵਫਾ ਮਹਿੰਗੀ ਪਿਆਰ
ਨਾਲੋ


ਨਾ ਗੁਲਾਮੀ ਕਿਸੇ ਦੀ ਜਰੀ ਕਦੇ,
ਨਾ ਇਸ਼ਾਰਿਆ ਉੱਤੇ ਨੱਚੇ ਹਾਂ
ਭਾਵੇਂ ਕਾਮਜਾਬ ਤਾਂ ਬੋਹਤੇ ਨਹੀ,
ਪਰ ਮਾਣ ਬੜਾ ਕਿ ਸੱਚੇ ਹਾਂ……


ਟਹਿਣੀਆਂ ਸਲਾਮਤ ਰਹਿਣਗੀਆ ਤਾ ਪੱਤੇ ਵੀ ਆਉਣਗੇ
ਕੀ ਹੋਇਆ ਜੇ ਦਿਨ ਬੁਰੇ ਨੇ,ਚੰਗੇ ਵੀ ਆਉਣਗੇ

ਕੀ ਪਤਾ ਨੈੱਟਵਰਕ ਕਦੋਂ ਉਡ ਜਾਵੇ ਨੀ
ਕੀ ਫਾਇਦਾ ਏ ਨੈਟ ਤੇ ਲਾਈ ਯਾਰੀ ਦਾ 🤔

ਇੱਕ ਸੱਚ ਇਹ ਵੀ ਹੈ ਕਿ
ਜ਼ਮੀਨ ਅਤੇ ਆਈਲੈਟਸ ਦੇ ਬੰਦ
ਮੁੰਡੇ ਜਾਂ ਕੁੜੀ ਦੇ ਸਾਰੇ ਐਬ ਲੁਕੋ ਲੈਂਦੇ ਨੇ
ਅਤੇ ਗਰੀਬ ਦੇ ਨਿਆਣੇ ਜਿੰਨੇ ਮਰਜ਼ੀ ਗੁਣੀ ਹੋਣ
ਫਿਰ ਵੀ ਲੋਕ ਕੋਈ ਨਾ ਕੋਈ ਨੁਕਸ ਕੱਢ ਜਾਂਦੇ ਨੇ