Sub Categories

ਏ ਦੁਨੀਆਂ ਬਜਾਰ ਮੰਡੀ ਪੈਸੇ ਦੀ ਬਣੀ 💰
ਟਕੇ ਟਕੇ ਵੇਖਿਆ ਪਿਆਰ ਵਿਕਦਾ…..
ਥੁੱਕ ਥੁੱਕ ਕੇ ਆ ਚੱਟ ਲੈਦੀਂ ਦੁਨੀਆਂ
ਔਖੇ ਵੇਲਿਆਂ ਵਿੱਚ ਕੋਈ ਨਾ ਸਹਾਰਾ ਦਿਸਦਾ………



ਹੱਮ ਸੇ ਨਫਰੱਤ ਕਰਨੇ ਵਾਲੇ ਵੀ ਕਮਾਲ ਕਾ ਹੁਨਰ ਰੱਖਤੇਂ ਹੈਂ,

ਹਮੇ ਦੇਖਨਾ ਨਹੀ ਚਾਹਤੇ, ਔਰ ਹੱਮ ਪਰ ਹੀ ਨੱਜ਼ਰ ਰੱਖਤੇਂ ਹੈਂ,

ਅਕਸਰ ਪੜਦੀ ਹਾਂ ਮੈ ,ਲਿਖਤਾਂ ਤੇਰੀਆ ਨੂੰ,
ਮੰਨੇ ਗੁਨਾਹ ਤੂੰ , ਗਲਤੀਆ ਮੇਰੀਆ ਨੂੰ,
ਚੇਤੇ ਰੱਖੀ ਗੱਲ ਨੂੰ ,ਤਾੜੀ ਇੱਕ ਹੱਥ ਨਾਲ ਕਦੇ ਵੱਜਦੀ ਨੀ,
ਟੁਟੀਆ ਪ੍ਹੀਤਾਂ ਦੋਸ਼ੀ ਮੰਨੇ ਦੂਜੇ ਨੂੰ , ਗੱਲ ਇਹ ਵੀ ਜੱਚਦੀ ਨੀ ,✍🏻
ਮੰਨੂੰ ਰੰਧਾਵਾ

ਕਿਸੇ ਮਤਲਵ ਨੂੰ
ਲੈ ਕੇ ਬਣਾਏ
ਰਿਸ਼ਤਿਆਂ ਦੀ ਉਮਰ
ਜਿਆਦਾ ਲੰਬੀ ਨਹੀਂ ਹੁੰਦੀ …!!


ਨੀ ਅੱਜ ਕੱਲ ਕਮਲੇ ਨੀ ਲੱਭਦੇ, ਏ ਦੁਨੀਆਂ ਬੜੀ ਸਿਆਣੀ ਆ
ਨੀ ਕਾਹਦਾ ਮਾਣ ਰਾਜਿਆਂ ਦਾ, ਬਦਲਦੇ ਨਿੱਤ ਹੀ ਰਾਣੀ ਆ

ਮੇਰੀ ਜ਼ਿੰਦਗੀ ਚ ਗਮ ਕੋਈ ਨਾ ਹੁੰਦਾ
ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਦਾ ਹੁੰਦਾ


ਇਸ ਅੱਖਾਂ ਦੀ ਕਸ਼ਮਕਸ਼ ਦੇ ਲੱਖਾਂ ਦੀਵਾਨੇ ਨੇ,
ਰਹਿਮ ਕਰਨਾ ਸਾਹਮਣੇ ਨਾ ਆਉਣਾ ਸਨ ਆਸ਼ਕੋਂ ਕੇ,
ਨਹੀਂ ਹਜ਼ਾਰੋਂ ਕਤਲ ਹੋ ਜਾਏਂਗੇ ਆਪਕੇ ਨਾਮ ਸੇ


ੳ ਕੋਈ ਸੁਰਖ਼ ਗੁਲਾਬ ਹੋਵੇ
ੳ ਇਸ਼ਕ ਰੁਲਾ ਦੇਦਾਂ
ਪਾਵੇ ਕਿੱਡਾ ਵੀ ਨਵਾਬ ਹੋਵੇ

ਜਿਸ ਨੇ ਨਹੀਂ ਸੁਣਨਾ ਹੁੰਦਾ ਉਸ ਤੱਕ ਚੀਕ ਪੁਕਾਰ ਵੀ ਨਹੀਂ ਪਹੁੰਚਦੀ,
ਜੋ ਸੁਣਨ ਵਾਲੇ ਨੇ ਉਹ ਤਾਂ ਖ਼ਾਮੋਸਿਆ ਵੀ ਸੁਣ ਲੈਂਦੇ ਨੇ,

ਕਹਿੰਦੇ ਬੰਦਾ ਬੰਦੇ ਦੇ ਕੰਮ ਆਉੰਦਾ ਹਾਂਜੀ ਆਉਂਦਾ
ਪਹਿਲਾਂ ਵਰਤ ਲਿਆ ਜਾਂਦਾ ਫਿਰ ਸੁੱਟ ਦਿੱਤਾ ਜਾਂਦਾ