Sub Categories

ਪੰਜਾਬੀਉ ਜੇ ਅਣਖ਼ ਜਗਦੀਆਂ ਤਾਂ
2 ਸਾਲ ਹਿਮਾਚਲ ਜਾਣਾ ਬੰਦ ਕਰੋ
ਬਾਕੀ ਜੇ ਛਿੱਤਰ ਤੋਂ ਵਗੈਰ ਰਹਿ ਨੀਂ
ਹੁੰਦਾਂ ਤਾਂ ਜੀ ਸਦਕੇ ਜਾਉ



ਛੋਟੇ ਹੁੰਦੇ ਹੀ ਅਨਾਥ ਹੋ ਗਏ
ਰਿਸ਼ਤੇਦਾਰ ਛੱਡ ਗਏ
ਨਾਨੀ ਨੇ ਪਾਲਿਆ
ਅੱਜ ਲੱਖਾ ਸੰਗਤਾਂ ਰੋਜ਼ਾਨਾ ਸ਼੍ਰੀ ਗੁਰੂ ਰਾਮਦਾਸ ਜੀ
ਦੇ ਦਰ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਦੀਆਂ ਹਨ।

ਸਮਾਂ ਬਹੁਤ ਭੁੱਖਾ ਹੁੰਦਾ ਏ
ਸਾਰੇ ਸ਼ੌਂਕ ਖਾ ਜਾਂਦਾ ਏ

ਤਿੰਨ ਲਫ਼ਜ਼ਾਂ ਤੋਂ ਤਾਂਹ ਦੀ ਮੁਹੱਬਤ
ਨ੍ਹੀ ਹੁੰਦੀ ਸਿਰਫ ਨਾਂ ਦੀ ਮੁਹੱਬਤ!

ਹਾਂਜੀ-ਹਾਂਜੀ ਮੈਂ ਕੀਤੀ ਆ
ਜਿਸਰਾਂ ਹੁੰਦੀ ਮਾਂ ਦੀ ਮੁਹੱਬਤ!

ਕਾਸ਼ ਚਹਿਲ🤍


ਕਈਆਂ ਤੋਂ ਧੋਖਾ ਖਾ ਕੇ ਵੀ ਮੈਂ
ਤਰਸ ਖਾ ਲਿਆ ਤੇ ਲੰਘ ਜਾਣ ਦਿਤੇ

ਪਿਆਰ ਦਾ ਇਜ਼ਹਾਰ ਤੂੰਹੀ ਕਰਦੇ
ਮੈ ਤਾਂ ਦਿਲ ਦਾ ਹੌਲਾ ਹਾਂ
ਜਜ਼ਬਾਤੀ ਏ ਤੇਰਾ ਆਸ਼ਿਕ
ਤੈਨੂੰ ਲੱਗੇ ਜਿਵੇ ਮੈ ਭੋਲਾ ਹਾਂ


ਕਿਆਮਤ ਤੱਕ ਵੀ ਖਤਮ ਨਹੀ ਹੋਣੀ,

ਸੋਹ ਤੇਰੀ ਏਨੀ ਮੁਹੱਬਤ ਕਰੀ ਆ ਤੈਨੂੰ…


ਜਨਾਨੀ ਕੋਲੋਂ ਉਮਰ
ਤੇ
ਮੋਟੇ ਆਦਮੀ ਕੋਲੋ ਕਮਰ
ਨਹੀਂ ਪੁੱਛੀ ਦੀ

ਅੱਜ ਸੰਗਰਾਦ ਦਾ ਦਿਹਾੜਾ ਹੈ
ਵਾਹਿਗੁਰੂ ਜੀ
ਸੰਗਰਾਦ ਦਾ ਦਿਹਾੜਾ ਸਭ ਲਈ
ਖੁਸ਼ੀਆਂ ਭਰਿਆ ਹੋਵੇ 🙏🙏

ਕਈ ਕਹਿੰਦੇ ਵਰਦੀ ਚ ਚਪੇੜਾਂ ਨਹੀਂ
ਮਾਰਨੀਆਂ ਚਾਹੀਦੀਆਂ ਸੀ , ਵੱਡਿਓ
ਵਿਦਵਾਨੋ ਜਿਹਨਾਂ ਸ਼ੰਭੂ ਤੇ ਗੋਲੀਆਂ
ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਸੀ
ਉਹ ਕਿਹੜਾ ਚਾਦਰੇ ਲਾ ਕੇ ਆਏ ਸੀ
😂😂😂