Sub Categories

ਸ਼ਤਰੰਜ ਦਾ ਇੱਕ ਨਿਯਮ ਬਹੁਤ ਹੀ ਵਧੀਆ ਹੈ
ਕਿ ਚਾਲ ਕੋਈ ਵੀ ਚਲੋ ਪਰ
ਆਪਣੇ ਨਾਲ ਵਾਲਿਆ ਨੂੰ ਨਹੀਂ ਮਾਰ ਸਕਦੇ
ਕਾਸ਼ ਇਹ ਨਿਯਮ ਆਪਣੀ ਜ਼ਿੰਦਗੀ ਵਿੱਚ ਵੀ ਹੁੰਦਾ



ਭਰੋਸਾ ਤਾਂ ਆਪਣੇ ਸਾਹਾ ਦਾ ਵੀ ਨਹੀਂ ਹੈ
ਅਤੇ ਅਸੀਂ ਇਨਸਾਨਾਂ’ਤੇ ਕਰਦੇ ਆ

ਕਿੰਨੀ ਖਿੱਚ ਸੀ ਜਦੋਂ ਤੱਕ ਅਜਨਬੀ ਸੀ
ਬੇਗਾਨੇ ਜਿਹੇ ਹੋ ਗਏ ਹਾਂ ਜਾਣ ਪਹਿਚਾਣ ਬਣਾ ਕੇ…hpy🥰🥰

ਤੂੰ ਮੈਨੂੰ ਹੱਥਾਂ’ਤੇ ਚੱਕਿਆ
ਪਰ ਮੈਂ ਤਾਂ ਤੇਰੇ ਪੈਰਾਂ ਵਰਗਾ ਵੀ ਨੀ ਮਾਂ


ਮੰਜ਼ਿਲ ਮਿਲੇ ਨਾ ਮਿਲੇ ਇਹ ਮੁਕੱਦਰ ਦੀ ਗੱਲ ਹੈ
ਜੇ ਅਸੀਂ ਮਿਹਨਤ ਨਾ ਕਰੀਏ ਇਹ ਤਾਂ ਗ਼ਲਤ ਗੱਲ ਹੈ

ਭਰੋਸਾ ਤਾਂ ਆਪਣੇ ਸਾਹਾ ਦਾ ਵੀ ਨਹੀਂ ਹੈ
ਅਤੇ ਅਸੀਂ ਇਨਸਾਨਾਂ’ਤੇ ਕਰਦੇ ਆ


ਗੁਸੇ ਵਿੱਚ ਰੌਲਾ ਪਾਉਣਾ ਹੋਵੇ ਤਾਂ ਜੋਰ ਨਹੀਂ ਲਗਦਾ
ਪਰ ਗੁਸੇ ਵਿੱਚ ਚੁੱਪ ਰਹਿਣਾ ਹੋਵੇ ਤਾਂ ਬੜਾ ਜੋਰ ਲਗਦਾ


ਰੰਗ ਦੁਨੀਆ ਦੇ ਔਨੇਖੇ ਨੇ,
ਜਿਹੜੇ ਸੱਚੇ ਉਹ ਓਖੇ ਜੋ ਬਾਤ ਬਾਤ ਪਰ ਬੋਲੇ ਝੂਠ
ਰੱਬਾ ਉਹ ਸੋਖੇ!!!

ਉਹ ਜੋ ਤੂੰ ਖੁਸ਼ੀਆਂ ਦੇ ਪਲ ਦਿੱਤੇ ਸੀ..
ਉਹਨਾਂ ਕਰਕੇ ਹੀ ਜਿੰਦਗੀ ਅੱਜ ਵੀ ਉਦਾਸ ਆ.

ਲੁੱਕੇ ਹੋਏ ਬੱਦਲ ਹਾਂ, ਬੱਸ ਛਾਉਣਾ ਬਾਕੀ ਏ
.
ਸਹੀ ਸਮੇਂ ਦੀ ਉਡੀਕ ਹੈ, ਬਸ ਸਾਹਮਣੇ ਆਉਣਾ ਬਾਕੀ ਏ –