Sub Categories

“ਅੱਜ ਛੱਤ ਉਤੇ ਬੈਠ ਤਾਰੇ ਗਿਣਦਾ ਸੀ,
ਰੱਬ ਜਿਹੜੇ ਪਾਏ ਫਾਸਲੇ ਓਨ੍ਹਾਂ ਨੂੰ ਮਿਣਦਾ ਸੀ।’



ਸ਼ੁਕਰ ਆ ਰੱਬਾ ਐਨੇ ਦੁੱਖਾਂ ਵਿੱਚ ਵੀ ਹੱਸਦੇ ਆ,
ਨਹੀਂ ਲੋਕ ਤਾਂ ਮਚਦੇ ਆ,ਵੀ ਕਿਉਂ ਵਸਦੇ ਆ।

ਕੀਮਤ ਪਾਣੀ ਦੀ ਨਹੀ ਪਿਆਸ ਦੀ ਹੁੰਦੀ ਹੈ,
ਕੀਮਤ ਮੌਤ ਦੀ ਨਹੀ ਸਾਹਾਂ ਦੀ ਹੁੰਦੀ ਹੈ,
ਪਿਆਰ ਤਾਂ ਬਹੁਤ ਕਰਦੇ ਨੇ ਦੁਨੀਆ ਵਿੱਚ
ਪਰ ਕੀਮਤ ਪਿਆਰ ਦੀ ਨਹੀ ਵਿਸ਼ਵਾਸ ਦੀ ਹੁੰਦੀ ਹੈ।

ਸੁੱਕੇ ਬੁੱਲਾ ਤੋਂ ਹੀ ਮਿੱਠੀਆਂ ਗੱਲਾਂ ਹੁੰਦੀਆਂ
ਜਦੋਂ ਪਿਆਸ ਬੁੱਝ ਜਾਵੇ ਤਾਂ
ਆਦਮੀ ਅਤੇ ਲਫ਼ਜ਼ ਦੋਨੋ ਬਦਲ ਜਾਂਦੇ ਨੇ!!!


“ਅਸੀਂ ਤਾਂ ਜਿੰਦਗੀ ਦੇ ਨਾਲ-ਨਾਲ ਤੁਰਨਾ ਸੀ,
ਪਰ ਕੀ ਪਤਾ ਸੀ ਅਸੀਂ ਵੀ ਬਰਫ਼ ਵਾਂਗ ਹੋਲੀ-ਹੋਲੀ ਖੂਰਨਾ ਸੀ।

ਕਿਸਾਨ ਆ ਰਹੇ ਆ , ਆਤੰਕਵਾਦੀ ਨਹੀਂ
ਏਨੀ ਸੁਰੱਖਿਆ ਜੇਕਰ ਪੁਲਵਾਮਾ ਵਿੱਚ
ਰੱਖਦੇ ਤਾਂ, ਸਾਡੇ ਜਵਾਨ ਸ਼ਹੀਦ ਨਹੀਂ ਸੀ ਹੋਣੇ


ਸੋਹਣੀ ਸ਼ਕਲ ਨਹੀਂ ਸੋਚ ਹੁੰਦੀ ਆ
ਸੱਚ ਜ਼ਿੰਦਗੀ ਨਹੀਂ ਮੌਤ ਹੁੰਦੀ ਆ !!

Sohni shakl ni soch hundi aa,
Sch jindgi ni maut hundi aa!!


ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ 👎
ਕੁਝ ਬੇਨਾਮ_ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ -😊

5 ਸਾਲ ਹੋਰ ਦਿਉ, ਮੈਂ ਪੰਜਾਬ ਬਦਲ ਦਿਉ,
ਇਹ ਗੱਲਾਂ ਤੋਂ ਬਚਨ ਦੀ ਲੋੜ ਹੈ,
ਕਿਉਂਕਿ ,ਇਤਿਹਾਸ ਬਦਲਣ ਵਾਲੇ
ਕਦੇ ਅਗਲੇ 5 ਸਾਲਾ ਦੀ ਉਡੀਕ ਨਹੀਂ ਕਰਦੇ

ਹੁਨਰ ਤਾ ਸਭ ਵਿੱਚ ਹੈ ਕਿਸੇ ਦਾ ਛਿਪ ਜਾਦਾ ਹੈ,
ਕਿਸੇ ਦਾ ਛਪ ਜਾਦਾ ਹੈ।