Sub Categories

ਕੀਮਤ ਪਾਣੀ ਦੀ ਨਹੀ ਪਿਆਸ ਦੀ ਹੁੰਦੀ ਹੈ,
ਕੀਮਤ ਮੌਤ ਦੀ ਨਹੀ ਸਾਹਾਂ ਦੀ ਹੁੰਦੀ ਹੈ,
ਪਿਆਰ ਤਾਂ ਬਹੁਤ ਕਰਦੇ ਨੇ ਦੁਨੀਆ ਵਿੱਚ
ਪਰ ਕੀਮਤ ਪਿਆਰ ਦੀ ਨਹੀ ਵਿਸ਼ਵਾਸ ਦੀ ਹੁੰਦੀ ਹੈ।



ਹਕੀਕਤ ਸੜਕਾਂ ਤੇ ਹੈ
ਸਲਾਹਾਂ ਬੰਗਲਿਆਂ ਚ
ਅਤੇ ਝੂਠ ਟੀਵੀ ਤੇ

ਸ਼ੁਕਰ ਆ ਮੌਤ ਦਾ ਫਰਿਸ਼ਤਾ ਕਿਸੇ ਦਾ
ਲਿਹਾਜ ਨਹੀਂ ਕਰਦਾ..
ਨਹੀਂ ਤਾਂ ਅਮੀਰਾਂ ਨੇ ਲੰਘਦੀ ਜਾਂਦੀ
ਅਰਥੀ ਵੇਖ ਮਖੌਲ ਕਰਿਆ ਕਰਨਾ ਸੀ..
ਵਿਚਾਰਾਂ ਗਰੀਬ ਸੀ..ਇਸੇ ਲਈ ਹੀ ਮਰ ਗਿਆ!

ਜਿਸ ਦਿਨ ਤੇਰਾ ਦਿਲ ਟੁੱਟੂਗਾ………..
ਤਾਂ ਕੋਸਿਸ਼ ਕਰੀ ਮੁੜ ਕੇ ਨਾ ਆਵੀਂ


ਵਕਤ ਦੇ ਨਾਲ ਸਭ ਬਦਲ ਜਾਦਾ
ਨਾਸਮਝੀ ਸਿਆਣਪ ਚ
ਚਾਅ ਜਿੰਮੇਵਾਰੀਆ ਚ
ਬੋਲ ਚੁੱਪ ਚ
ਤੇ ਹਾਸੇ ਮੁਸਕੁਰਾਹਟ ਚ

*🙏🏼ਅੱਜ ਦਾ ਵਿਚਾਰ🙏🏼*
*ਮਾਵਾਂ ਦੇ ਚਰਨ ਹੁੰਦੇ ਨੇ,
ਧੀਆਂ ਦੇ ਕਰਮ ਹੁੰਦੇ ਨੇ,
ਭੁੱਖੇ ਨੂੰ ਰੋਟੀ ਦੇ ਦਿਓ ਤੇ ਪਿਆਸੇ ਨੂੰ ਪਾਣੀ ਪਿਆ ਦਿਓ
ਇਹ ਵੀ ਧਰਮ ਹੁੰਦੇ ਨੇ।


ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ਆਵੇ..
ਨਵਾਂ ਸਾਲ ਬਹੁਤ ਬਹੁਤ ਮੁਬਾਰਕ


ਬੀਤ ਗਿਆ ਜੋ ਸਾਲ ਉਸਨੂੰ ਹੁਣ ਭੁੱਲ ਜਾਉ, ਏਸ ਨਵੇਂ ਸਾਲ ਨੂੰ ਗਲੇ ਲਗਾਉ,
ਨਵੇਂ ਸਾਲ ਦੀਆਂ ਵਧਾਈਆਂ…!

ਨਵਾਂ ਸਾਲ ਤੁਹਾਡੇ ਸਾਰੇ ਡਰ ਨੂੰ ਭੁਲਾਉਣ, ਕੁਝ ਬੀਅਰ ਪੀਣ,
ਆਪਣੇ ਸਾਰੇ ਹੰਝੂਆਂ ਨੂੰ ਪਿੱਛੇ ਛੱਡਣ ਦਾ ਸਮਾਂ ਹੈ … ਤਾਂ ਖੁਸ਼ੀ
ਮਨਾਓ ਅਤੇ ਖੁਸ਼ ਰਹੋ ਨਵਾ ਸਾਲ ਮੁਬਾਰਕ ।

ਅੱਜ ਕੱਲ ਦੇ ਪਿਆਰ ਦੀ ਉਮਰ
ਇੱਕ ਵਾਰ ਨਾਲ ਸੌਣ ਨਾਲ ਖਤਮ ਹੋ ਜਾਂਦੀ ਏ !…