Sub Categories

ਨਾਹ ਬਣ ਏਨੀ ਜਾਲਮ ਸਰਕਾਰੇ

ਜਦੋਂ ਤੇਰਾ ਲੋਕਾ ਨੇ ਵੋਟਾ ਵੇਲੇ ਹਿਸਾਬ ਮੰਗਿਆ
ਕਿਤੇ ਫੇਰ ਤੇਨੂੰ ਦਲੀਲ ਵੀ ਨਾਹ ਲੱਬੇ ।



ਸੁਪਰੀਮ ਕੋਰਟ ਨੇ ਕਾਨੂੰਨ ਹੋਲਡ ਕਰ ਦਿੱਤੇ
ਪਰ ਜਦੋਂ ਅੰਦੋਲਨ ਖਤਮ ਕਰਕੇ ਕਿਸਾਨ
ਆਪਣੇ ਘਰੋਂ ਘਰੀਂ ਆ ਗਏ ? ਕਿਤੇ ਫਿਰ
ਨਾ ਲਾਗੂ ਕਰ ਦੇਣ ?
ਤੁਹਾਨੂੰ ਕੀ ਲੱਗਦਾ ? ਕਿਉਂਕਿ ਵਾਰ ਵਾਰ
ਅੰਦੋਲਨ ਕਰਨਾ ਵੀ ਸੌਖਾ ਨਹੀਂ

ਆਪ ਸਭ ਨੂੰ ਲੋਹੜੀ ਤੇ ਮਾਘੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

ਸਾਡੇ ਤੋਂ ਨਫ਼ਰਤ ਹੋਗੀ ਸਜਣਾ ਕੋਈ ਗੱਲ ਨੀ
ਪਰ ਸਾਡਾ ਨਾਮ ਤਾਂ ਹਰ ਵੇਲੇ ਯਾਦ ਅਉਗਾ❣️…✍🏻hpy


ਸਰਕਾਰ ਸੋਚਦੀ ਸੀ ਜਿਨਾਂ ਸੰਘਰਸ਼ ਨੂੰ ਲੰਬਾ ਕਰਾਂਗੇ ਉਸ ਨਾਲ ਠੰਡਾ ਹੋ ਜੂ…
ਪਰ ਏਨਾ ਨੂੰ ਕੀ ਪਤਾ ਏਹ ਟ੍ਰੈਕਟਰ ਵਾਂਗੂ ਚੱਲ ਕੇ ਗਰਮ ਹੁੰਦੇ ਆ….

ਬਨੀਏ ਬਟਾ ਵਾਲੀ ਮੁੱਢ ਤੋ ਹੀ ਦਾਦੇ ਦਾ ਸਟਾਇਲ ਆ
ਖੜੂਸ ਜੈ KHAN ਦੇ FACE ਤੇ ਆਉਂਦੀ MITHI ਜੀ SMAIL ਆ …


ਸਾਡੀ ਯਾਰੀ ਨਿਲਾਮ ਹੋ ਗਈ ।
ਪੈਸਾ ਤੇ ਸਾਡੇ ਬੈਂਕਾਂ ਵਿੱਚ ਬਹੁਤ ਸੀ ।


ਸੰਘਰਸ਼ ਕਰਨ ਤੋਂ ਘਬਰਾਉ ਨਾ ਕਿਉਂਕਿ ਜਿਹੜਾ ਸੰਘਰਸ਼ ਕਰੇਗਾ,
ਉਹ ਮਜ਼ਬੂਤ ਬਣੇਗਾ।*

ਜ਼ਬਰਦਸਤੀ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਬਣਨ ਨਾਲ਼ੋਂ ਚੰਗਾ ਹੈ,,
ਆਪਣੇ ਆਪ ਚ ਖੁਸ ਰਹੋ।

Uk ਦੀ ਸਰਕਾਰ ਨੇ ਇੱਕ ਤਾਂ ਖਾਲਸਾ ਏਡ ਦਾ ਧੰਨਵਾਦ ਕਰਤਾ, ਦੂਜਾ ਭਾਰਤ ਦਾ ਦੌਰਾ ਕੈਂਸਲ ਕਰਤਾ

ਆਹ ਮਾਰਿਆ ਘੁਮਾਕੇ ਲਫੇੜਾ ਮੋਦੀ ਦੇ