Sub Categories

ਦਿਲ ਵਾਲੇ ਤੋ ਦਿਲ ਦੇ ਦੇਤੇ ਹੈਂ ਜਨਾਬ
ਪਰ ਜਿੰਹੋਣੇ ਦਿਲ ਕੋ ਖਿਡੌਣਾ ਸਮਜਾਂ ਹੈ
ਬੋ ਦਿਲ ਸੇ ਖੇਡ ਕਰ ਚਲੇ ਜਾਤੇ ਹੈ



ਸਬ ਕੁਝ ਮਿਲ ਜਾਂਦਾ ਜਿੰਦਗੀ ਬੰਦੇ ਨੂੰ
ਪਰ ਪਹਿਲਾ ਪਿਆਰ ਨੀ ਕਦੇ ਮਿਲਦਾ……

ਤੂੰ ਇਧਰ-ਉਧਰ ਕੀ ਬਾਤ ਨਾ ਕਰ, ਯੇਹ ਬਤਾ ਕਾਫ਼ਲਾ ਕਿਉਂ ਲੁਟਾ?
ਹਮੇ ਰਾਹਜ਼ਨੋਂ ਸੇ ਗ਼ਰਜ਼ ਨਹੀਂ, ਤੇਰੀ ਰਾਹਬਰੀ ਕਾ ਸਵਾਲ ਹੈ।


ਸਾਰੇ ਛੱਡ ਜਾਂਦੇ ਸੀ ਮੈਨੂੰ ਮੇਰੀਆਂ ਕਮੀਆ ਗਿਣਾ ਕੇ ,
ਇਕ ਤੂੰ ਹੀ ਆ ਜਿਹਨੂੰ ਮੈਂ ਕਦੇ ਮਾੜਾ ਨੀ ਲੱਗਿਆ ਦਿਲਾਂ
😘😘😘😘😘

ਅਜਨਬੀ ਬਣਾ ਦੀਆ ਮੁੱਜੇ ਆਪਣੇ ਹੀ ਸ਼ੇਹਰ ਕੇ ਲੋਗੋਂ ਨੇ


ਮਾੜੀਆਂ ਮੋਟੀਆ ਗੱਲਾਂ ਹੁੰਦੀਆਂ ਤਾਂ ❤ਤੇ ਨਾ ਲਾਉਂਦੇ ਜਨਾਬ
ਏਹ ਗੱਲਾਂ ਹੁਣ ਬਹੁਤ ਅੱਗੇ ਬਦ ਗਈਆਂ ਨੇ… 👍👍


ਯਾਰ ਤਾਂ ਬਥੇਰੇ ਸੀ, ਪਰ ਇਕ-ਇਕ ਕਰ ਛੱਡਗੇ…
ਇਕ ਦੋ ਸੀ ਏਦਾ ਦੇ, ਜਦੋਂ ਵਿਛੜੇ ਜਾਨ ਹੀ ਕੱਢਗੇ…

ਯਾਰੀ ਵਿਚ ਫ਼ਰਜ ਨਿਭਾਈ ਦਾ ਵੀ ਚੰਗਾ ਏ,
ਕਰੇ ਕੋਈ ਗਦਾਰੀ ਖੜਕਾਈ ਦਾ ਵੀ ਚੰਗਾ ਏ,

ਤੇਰੀਆਂ ਦੁਆਵਾਂ ਨਾਲ ਬੇਬੇ ਮੈਂ ਸੁਖੀ ਵੱਸਦਾ,
ਤੇਰੇ ਹੌਂਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ,