Sub Categories

ਸੱਚ ਆਖਿਆ ਕਿਸੇ ਨੇ ਖੇਤੀ ਵਰਗਾ ਕੋਈ ਧੰਦਾ ਨੀ,
ਕਸਮ ਨਾ ਕਹਿਨਾ ਬਾਪੂ ਵਰਗਾ ਕੋਈ ਬੰਦਾ ਨੀ,



ਦਿਲ ਦੇ ਨੇੜੇ ਨੇੜੇ ਰਿਹਾ ਕਰ ਸੱਜਣਾ
ਤੇਰਾ ਇਕ ਪਲ ਦੂਰ ਹੋਣਾ ਸਾਡੀ ਜਾਨ ਤੇ ਬਣ ਜਾਂਦਾ

ਆਦਰ ਮਾਣ ਇੱਕ ਅਜਿਹਾ ਧਨ ਹੈ
ਜੋ ਤੁਸੀ ਜਿਨਾ ਕਿਸੇ ਨੂੰ ਦੇਵੋਗੇ,
ਓੁਹ ਵਿਆਜ ਸਮੇਤ ਤੁਹਾਨੂੰ
ਵਾਪਸ ਮਿਲ ਜਾਂਦਾ ਹੈ।

ਚੰਗੇ ਬਣਕੇ ਕੁਝ ਨੀ ਖਟਿਆ ਜੱਗ ਤੋਂ ਸਿਰਫ ਬਦਨਾਮੀ ਖੱਟਿਆ 😴😴


ਦੱਖਣੀ ਅਫ਼ਰੀਕਾ ਦੀ ਇੱਕ ਯੂਨੀਵਰਸਿਟੀ ਦੀ ਡਿਓੜੀ ਤੇ ਇਹ ਵਿਚਾਰਨਯੋਗ ਸੁਨੇਹਾ ਲਿਖਿਆ ਹੋਇਆ ਵੇਖਿਆ ਗਿਆ…

*ਕਿਸੇ ਕੌਮ ਨੂੰ ਤਬਾਹ ਕਰਨ ਲਈ ਐਟਮ ਬੰਬ ਜਾਂ ਲੰਮੀ ਦੂਰੀ ਤੱਕ ਮਾਰ ਕਰਨ ਵਾਲ਼ੀਆਂ ਮਿਜ਼ਾਈਲਾਂ ਦੀ ਲੋੜ ਨਹੀਂ ਹੁੰਦੀ। ਇਸ ਵਾਸਤੇ ਇਤਨਾ ਹੀ ਕਾਫੀ ਹੈ ਕਿ ਸਿੱਖਿਆ ਦਾ ਮਿਆਰ ਥੱਲੇ ਡੇਗ ਦਿੱਤਾ ਜਾਵੇ ਤੇ ਵਿਦਿਆਰਥੀਆਂ ਨੂੰ ਇਮਤਿਹਾਨ ਵਿੱਚ ਨਕਲ ਕਰਨ ਦੀ ਖੁੱਲ੍ਹ ਦੇ ਦਿੱਤੀ ਜਾਵੇ।”

*ਇਸ ਤਰ੍ਹਾਂ ਦੀ ਪੜ੍ਹਾਈ ਕਰਕੇ ਬਣੇ:-

*…ਡਾਕਟਰਾਂ ਹੱਥੋਂ ਮਰੀਜ਼ ਮਰਨਗੇ।

*…ਇੰਜੀਨੀਅਰਾਂ ਦੀਆਂ ਬਣਾਈਆਂ ਇਮਾਰਤਾਂ ਢਹਿ ਢੇਰੀ ਹੋ ਜਾਣਗੀਆਂ।

*…ਅਰਥਸ਼ਾਸਤਰੀਆਂ ਅਤੇ ਮੁਨੀਮਾਂ ਹੱਥੋਂ ਪੈਸਾ ਡੁੱਬ ਜਾਵੇਗਾ।

*…ਧਰਮੀ ਲੋਕ ਆਪਣੇ ਹੱਥੀਂ ਮਨੁੱਖਤਾ ਦਾ ਘਾਣ ਕਰ ਦੇਣਗੇ।

*…ਜੱਜ ਨਿਆਂ ਨਹੀਂ ਕਰ ਸਕਣਗੇ।

*”ਇਸ ਤਰ੍ਹਾਂ ਸਿੱਖਿਆ ਢਾਂਚੇ ਦੀ ਤਬਾਹੀ ਕਿਸੇ ਕੌਮ ਦੀ ਤਬਾਹੀ ਹੋ ਨਿੱਬੜਦੀ ਹੈ।”

ਜੇ ਤੁਸੀਂ ਸਹਮਤ ਹੋ ਤਾਂ ਇਸ ਸਚਾਈ ਨੂੰ ਲੁਕਾਓ ਨਾ, ਹੋਰਨਾਂ ਨੂੰ ਵੀ ਸਾਂਝਾ ਕਰਨ ਦੀ ਕਿਰਪਾ ਕਰੋ।☝🏻🙏🏻🙏🏻🙏🏻

ਕਿਸੇ ਦੀ ਦਿਲ ਤੋਂ ਲੱਗੀ ਹਾ,
ਪਾਈਆਂ ਹੋਈਆਂ ਮਜ਼ਿਲਾਂ ਵੀ ਹੱਥੋਂ ਨਿੱਕਲ ਜਾਂਦੀਆਂ ਮਿੱਤਰਾ,
ਆਪਣੇ ਆਪ ਨੂੰ ਸਹੀ ਸਾਬਿਤ ਕਰਕੇ ਕਿਸੇ ਨੂੰ ਬਦਨਾਮ ਨੀ ਕਰੀਦਾ


ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ,
ਫਿਰ ਕਦਮਾਂ ‘ਚ ਰੱਖੂ ਬੇਬੇ ਬਾਪੂ ਦੇ,


ਦੁਨੀਆ ਤੋਂ ਕਿ ਲੈਣਾ
ਨਾਂ ਹੀ ਕੁੱਝ ਨਾਲ ਲੈ ਜਾਣਾ
ਖਾ ਪੀ ਨੰਦ ਲਾਹੋ
ਮਿੱਟੀ ਤੋਂ ਬਾਣੇਆ ਬੰਦਾ
ਮਿੱਟੀ ਵਿੱਚ ਹੀ ਰੁੱਲ ਜਾਣਾ

Born ਮਾਂਝੇਂ ਤੋਂ ਆ, ਪਰ ਜਨਾਬ ਮਾਲਵੇ ‘ਚ ਰਹਿੰਦੇ ਆ,