Sub Categories

ਅੱਜ ਤੱਕ ਦਗਾ ਕਮਾਈ ਨਹੀਂ
ਸੁਪਨਾ ਇੱਕੋ ਮਾੜਾ ਕਿਸੇ ਦਾ ਤੱਕਿਆ
ਨਹੀਂ ਚਾਹਤ ਬੇਬੇ ਬਾਪੂ ਦੀ ਪੁਗਾਣੀ ਆ
ਦੁਨੀਆ ਤਾ ਚੱਲਦੀ ਰਹਿਣੀ ਪਿਆਰ
ਵਾਲੀ ਪੀਂਘ ਵੀ ਬੇਬੇ ਬਾਪੂ ਨਾਲ ਅੰਤ
ਤੱਕ ਨਿਭਾਉਣੀ ਆ



ਜ਼ਿੰਦਗੀ ਆ ਮਿੱਤਰਾਂ ਨਖ਼ਰੇ ਤਾਂ ਕਰੁਗੀ
ਗੁੱਸਾ ਕਿਹੜੀ ਗੱਲ ਦਾ

ਚੁੱਪ ਹੀ ਭਲੀ ਹੈ ਮਨਾ
ਅਕਸਰ ਲਫਜਾ ਨਾਲ
ਰਿਸਤੇ ਤਿੜਕ ਜਾਂਦੇ ਨੇ

ਕਿਸਾਨਾਂ ਦਾ ਦਰਦ ਉਹ ਕੀ ਸਮਝਣਗੇ
ਜਿਨ੍ਹਾਂ ਕਦੇ ਵੱਟ ਤੇ ਪੈਰ ਨਹੀਂ ਪਾਇਆ


ਇੱਕ ਟਾਇਮ ਸੀ ਜਦੋਂ ਅੰਨਦਾਤਾ ਨੋਟਾ ਤੇ ਹੁੰਦਾ ਸੀ
ਤੇ ਅੱਜ ਗੰਦੀ ਸਰਕਾਰ ਨੇ ਸੜਕਾ ਤੇ ਬਿਠਾ ਤਾ

ਮਲ੍ਹ ਕੇ ਛੱਡਾਗੇ ਇਹ ਕਾਲਾ ਕਾਨੂੰਨ
ਰਡਿਆਲੇ ਆਲਿਆ ਥੱਲੇ 16 ਦਿਆਂ ਟਾਇਰਾਂ ਦੇ


ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ ..
ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.


ਦੂਸਰਿਆਂ ਬਾਰੇ ਅੰਦਾਜ਼ਾ ਲਗਾਉਣ ਨਾਲੋ
ਆਪਣੀ ਨੀਅਤ ਨੂੰ ਨੇਕ ਕਰ ਲੈਣਾ ਹੀ ਬਿਹਤਰ ਹੈ

ਦਿੱਲੀ ਵਾਲੇ ਕਹਿੰਦੇ ਸੀ ਦਸ ਸਾਲ ਪੁਰਾਣੀ ਗੱਡੀ ਦਿੱਲੀ ਵਿੱਚ ਨਾ ਆਵੇ
ਜੱਟਾਂ ਨੇ 78-78 ਮਾਡਲ ਟ੍ਰੈਕਟਰ ਵਾੜਤੇ

ਅਸੀ ਭੁੱਖ ਹੜਤਾਲਾਂ ਵਾਲੇ ਨਹੀਂ ਨਾ ਜੀ
ਅਸੀ ਤਾਂ ਲੰਗਰਾਂ ਵਾਲੇ ਆ