Sub Categories

ਘਰ ਵਿੱਚ ਏਕਾ ਤੇ ਬਰਕਤਾ ਅਨੇਕਾਂ
ਰਹਿੰਦੀਆਂ ਜਰੂਰ ਨੇ



ਨਫਰਤਾਂ ਦੇ ਸ਼ਹਿਰ ਵਿੱਚ .. ਚਲਾਕੀਆਂ ਦੇ ਡੇਰੇ ਨੇ ,
ਇਥੇ ਉਹ ਲੋਕ ਵਸਦੇ ਨੇ … ਜੋ ਤੇਰੇ ਮੂੰਹ ਤੇ ਤੇਰੇ ਤੇ ਮੇਰੇ ਮੂੰਹ ਤੇ ਮੇਰੇ ਨੇ

ਲੋਕ ਰਿਸ਼ਤੇ ਬਦਲ ਲੈਂਦੇ ਨੇ
ਪਰ ਅਾਪਣਾ ਸੁਭਾਅ ਕਦੇ ਨਹੀ ਬਦਲਦੇ

ਰੋਟੀ ਇਕ ਤੋਂ ਅੱਧੀ ਖਾ ਲਵੋ
ਕੱਪੜਾ ਮਾੜਾ ਪਾ ਲਵੋ
ਕਮਾਈ ਚਾਹੇਂ ਘੱਟ ਹੋਵੇ ਪਰ
ਸਿਰ ਤੇ ਕੋਈ ਕਰਜ਼ਾ ਨਾ ਹੋਵੇ


ਕਿਸੀ ਕੇ ਅੰਦਰ ਜ਼ਿਆਦਾ ਡੁੱਬੋਗੇ
ਤੋਂ ਟੁੱਟ ਹੀ ਜਾਓਗੇ
ਵਿਸ਼ਵਾਸ ਨਾ ਹੋ ਤੋਂ
biscuit ਸੇ ਪੂਛ ਲੋ।।

ਕਿਸੇ ਤੋਂ ਬਹੁਤੀਆਂ ਉਮੀਦਾਂ ਰੱਖ ਕੇ ਆਪਣਾ ਮਨ ਨਾ ਦੁਖੀ ਕਰਿਆ ਕਰੋ
ਜਿਸ ਨਾਲ ਜਿੰਨਾ ਚਿਰ ਵੀ ਨਿਭਦੀ ਹੈ ਸ਼ੁਕਰਾਨਾ ਕਰਿਆ ਕਰੋ।*


ਤੈਨੂੰ ਮੇਰੇ ਵਰਗੇ ਬਥੇਰੇ ਮਿਲਣਗੇ ,
ਪਰ ਯਾਦ ਰੱਖੀ ਓਹਨਾਂ ਚ ਮੈਂ ਨਹੀ ਮਿਲਣਾ !!


ਜੁਬਾਨ ਬੰਦ ਅੱਖ ਨੀਵੀਂ ਹੋਜੂ
ਜਦੋਂ ਚੋਰ ਨੂੰ ਚੋਰੀ ਵਾਰੇ ਪੁੱਛਿਆ!!

ਅਸੀਂ ਮੰਦਰ ਵਿਚ ਨਮਾਜ਼ ਪੜ੍ਹੀ ਤੇ ਮਸਜਿਦ ਵਿਚ ਸਲੋਕ
ਅਸੀਂ ਰੱਬ ਸੱਚਾ ਨਾ ਵੰਡਿਆ ਸਾਨੂੰ ਕਾਫਰ ਆਖਣ ਲੋਕ

ਗੁਰੂ ਸਾਹਿਬ ਤੋਂ ਬੇਮੁੱਖ ਹੋ ਕੇ ਤੇ ਨਿਸ਼ਾਨ ਸਾਹਿਬ ਵੱਲ ਪਿੱਠ ਕਰਕੇ
ਰਾਜ ਵੀ ਜਾਣਗੇ ਤੇ ਤਾਜ ਵੀ ਜਾਣਗੇ
ਨਸਲਾਂ ਵੀ ਜਾਣਗੀਆਂ ਤੇ ਫਸਲਾਂ ਵੀ ਜਾਣਗੀਆਂ ।