Sub Categories

ਮਿੱਠਾ ਕਿਵੇਂ ਸੁਭਾਹ ਹੋ ਜੂ ,
ਖ਼ਾਂਦਾ ਚੋਬਰ ਚੀਨੀ ਨੀ,



ਲੇਖਾ ਦੇਣਾ ਪੈਣਾ ਤੈਨੂੰ
ਖੋਹੀਆਂ ਮੁਸਕਾਨਾਂ ਦਾ
ਕਿਉਂ ਨਹੀਂ ਸਮਝਦਾ ਹਾਕਮਾਂ
ਤੂੰ ਦਰਦ ਕਿਸਾਨਾਂ ਦਾ

ਅੱਜ ਦਾ ਵਿਚਾਰ📢
ਜੋ ਸਾਰੀ ਜ਼ਿੰਦਗੀ ਕੰਮ ਆਉਣਗੇ
ਗੁੱਸੇ ਵਿੱਚ ਕੋਈ ਫੈਸਲਾ ਨਾ ਕਰੋ ਤੇ
ਖੁਸ਼ੀ ਵਿੱਚ ਕੋਈ ਵਾਅਦਾ ਨਾ ਕਰੋ.

ਜ਼ਿੰਦਗੀ ਚ ਕਈ ਵਾਰੀ ਜਿੱਤਣ ਦੀ ਵਜ੍ਹਾ
ਤੁਹਾਡੇ ਨਾਲ ਨਾਲ ਕਈ ਸਾਰੇ ਲੋਕ ਬਣਦੇ ਹਨ ਪਰ
ਯਾਦ ਰੱਖਣਾ ਕਿ ਹਾਰਨ ਦੀ ਵਜ੍ਹਾ ਤੁਸੀਂ
ਇਕੱਲੇ ਹੁੰਦੇ ਹੋ
ਇਹੀ ਜ਼ਿੰਦਗੀ ਦੀ ਸੱਚਾਈ ਹੈ🙏


ਇੱਕ ਵਿਕਿਆ ਹੋਇਆ ਪੱਤਰਕਾਰ
ਇੱਕ ਹਜਾਰ ਅੱਤਵਾਦੀਆਂ ਤੋ ਵੀ ਜਿਆਦਾ ਖਤਰਨਾਕ ਹੁੰਦਾ ਹੈ
Dr B. R. Ambedkar

ਇੱਥੇ ਭੌਂਕਣ ਵਾਲੇ ਆਵਦੀ ਮਾਂ ਨੂੰ ਪੁੱਛਣ ਵੀ
ਉਹ ਤੁਹਾਡਾ ਮੁੱਲ ਕਿੰਨੇ ਪੈਸਿਆਂ ਵਿੱਚ ਪਾਉਂਦੀ ਆ …
ਸ਼ਹੀਦੀਆਂ ਤੇ ਸੰਘਰਸ਼ ਜਿੱਤੇ ਜਾਂਦੇ ਆ …
ਪੈਸੇ ਲੈਕੇ ਰਾਜ਼ੀਨਾਮੇ ਨੀ ਕੀਤੇ ਜਾਂਦੇ…


ਕਦੀ ਕਦੀ ਆਪਣੀ ਕੀਤੀ ਹੋਈ zid
ਕਿਸੇ ਚੀਜ਼ ਲਈ ਜਾ ਇਨਸਾਨ ਲਈ
ਅਪਣੇ ਦੁੱਖ ਦੀ ਵਜ੍ਹਾ ਬਣ ਜਾਂਦੀ ਐ
ਇਸ ਲਈ zid ਵੀ ਸੋਚ ਸਮਜ ਕੇ ਕਰਨੀ ਚਾਹੀਂਦੀ


ਪਰਿਵਾਰ ਦਾ ਵੱਡਾ ਭਰਾ ਪਿਓ ਨਾਲੋਂ ਜ਼ਿਆਦਾ
ਰਿਸ਼ਤਿਆਂ ਦਾ ਫਰਜ਼ ਨਿਭਾਉਂਦਾ ਹੈ ਪਰ
ਮੁਸੀਬਤ ਵਿੱਚ ਸਭ ਉਸ ਦਾ ਸਾਥ ਸ਼ੱਡ ਜਾਂਦੇ ਨੇ

84 ਵੇਲੇ ਰਾਜੀਵ ਗਾਂਧੀ ਦੇ ਬਿਆਨ ਅਤੇ

ਖੱਟੜ ਦੇ ਬਿਆਨ ਵਿੱਚ ਕੋਈ ਫ਼ਰਕ ਨਹੀਂ ਹੈ ,

ਕੀ ਕਰਨਾ ਮੈਂ ਕਰੋੜਾਂ ਰੁਪਏ ਦਾ….
ਜਦ ਅਰਬਾਂ ਦਾ ‪ਬਾਪੂ‬ ਮੇਰੇ ਨਾਲ
ਆ.