Sub Categories

ਜਦ ਲੋਕੀ ਜੁਲਮ ਵੇਖ ਕੇ ਅੱਖਾਂ ਮੀਚ ਲੈਣ ਜਾਂ ਪਾਸਾ ਵੱਟ ਕੇ ਅੰਦਰ ਵੜਨ ਲੱਗ ਜਾਣ..
ਤਾਂ ਸਮਝੋ ਜ਼ਮੀਰ ਮਰ ਗਈ ਹੈ.

ਮਰੀ ਜ਼ਮੀਰ ਮੌਤ ਨਾਲੋਂ ਵੀ ਘਾਤਕ ਹੁੰਦੀ ਹੈ



ਲੋਕ ਜਿਸ ਨੂੰ ਗਰੀਬ ਸਮਝ ਕੇ ਵਿਆਹ ਤੇ ਨਹੀ ਬੁਲਾਉਂਦੇ।
ਉਹੀ ਬੰਦਾ ਮੌਤ ਤੇ ਭੋਗ ਤੇ ਹਮੇਸ਼ਾ ਸਭ ਤੋ ਪਹਿਲਾ ਪਹੁੰਚ ਜਾਦਾ ਹੈ।

ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ,
ਓੁਝ ਮੂੰਹ ਤੇ ਤਾਂ ਹਰ ਕੋਈ ਸੱਚਾ ਬਣਦਾ”

ਮੰਨਿਆ ਕਿਸਮਤ ਤੋਂ ਕਦੀਂ ਕੋਈ ਨਹੀਂ ਜਿੱਤਿਆ ਮਗਰ
ਚੰਗੀਆਂ ਨੀਤਾਂ ਦੇ ਫਲ ਤਾਂ ਰੱਬ ਜ਼ਰੂਰ ਦੇਂਦਾ ਏ..!!


ਜਿਂਦਗੀ ਚ ਖੁਸ਼ ਰਹਿਣ ਦਾ ਤਰੀਕਾ,
ਕਿਸੇ ਤੋ ਕੋਈ ਉਮੀਦ ਨਾ ਰੱਖੋ

ਸੂਰਮੇ ਆਉਣ ਤਰੀਕਾਂ ਤੇ,
ਦੁਨੀਆਂ ਦਰਸ਼ਨ ਕਰਦੀ,


ਛੱਡ ਜਾਣ ਮਗਰੋਂ ਹੀ ਪਤਾ ਲਗਦਾ ਹੈ
ਸਮੇਂ ਤੇ ਸਹਾਰੇ ਦਾ


ਅੱਜ ਦਾ ਵਿਚਾਰ
ਕਵੀਲਦਾਰੀ ਖਾ ਜੇ ਉਮਰਾਂ ਨੂੰ,
ਹੇਰਾ ਫ਼ੇਰੀ ਖਾ ਜੇ ਧੰਦੇ ਨੂੰ,
ਆਕੜ ਖਾ ਜੇ ਰਿਸ਼ਤਿਆਂ ਨੂੰ,
ਤੇ ਟੈਨਸ਼ਨ ਖਾ ਜੇ ਬੰਦੇ ਨੂੰ…..

ਪਿਤਾ ਦੀ ਮੌਜੂਦਗੀ ਸੂਰਜ ਦੀ ਤਰਾ ਹੁੰਦੀ ਹੈ
ਸੂਰਜ ਗਰਮ ਜਰੂਰ ਹੂੰਦਾ ਹੈ
ਪਰ ਜੇ ਨਾ ਹੋਵੇ ਤਾ ਅੰਧੇਰਾ ਛਾਂ
ਜਾਦਾ ਹੈ

ਯਕੀਨ ਕਰਦਿਆ ਦੀ ਜਵਾਨੀ ਲੰਘ ਚੱਲੀ..
ਦੁੱਖ ਸਹਿੰਦਿਆ ਦੀ ਉਮਰ