Sub Categories

ਅੱਜ ਦਾ ਗਿਆਨ
ਸ਼ੂਰੁਆਤ ਕਰਕੇ ਥੋੜਾ ਸਬਰ ਰੱਖੋ ਕਿਉਂਕਿ
ਜਿਸ ਦਿਨ ਬੀਜ ਲਗਾਇਆ ਜਾਂਦਾ
ਉਸੀ ਦਿਨ ਫਲ ਨਹੀ ਮਿਲ ਜਾਂਦਾ



ਪੜ੍ਹ ਲਿੱਖ ਇਹ ਨਾ ਸੋਚੋ ਅਸੀਂ ਸਿਆਣੇ ਹੋ ਗਏ
ਸਿਆਣੇ ਹੈਗੇ ਆ ਸਿਆਣੇ ਰਹਿਣਗੇ ਸਾਡੇ ਮਾਂ ਬਾਪ
ਜਿੰਨਾ ਨੇ ਸਾਨੂੰ ਇਸ ਕਾਬਿਲ ਬਣਾਇਆ

ਹੱਸਦੇ ਨੂੰ ਦੇਖ ਕੇ ਖੁਸ਼ ਨਹੀਂ..
ਮਰਨ ਤੇ ਰੋਣ ਆਉਂਦੇ ਨੇ ਲੋਕ..

ਕੋਈ ਵੀ (ਚੀਜ਼ ਜਾਂ ਕੰਮ) ਇੱਕ ਹੱਦ ਤੱਕ ਚੰਗਾ ਹੁੰਦਾ
ਹੱਦ ਤੋਂ ਵੱਧ ਤਾਂ ਮਜ਼ਾਕ ਵੀ ਲੜਾਈ ਦਾ ਕਾਰਨ ਬਣ ਜਾਂਦਾ


ਵਾਲ ਵਾਲ ਵਿੱਕ ਗਿਆ ਬਾਪ ਦਾ
ਧੀ ਦੇ ਤਨ ਲਈ ਕੱਪੜੇ ਖਰੀਦਦੇ
ਧੀ ਨੇ ਮਸ਼ਹੂਰ ਹੋਣ ਲਈ ਵਕਤ ਨਾ ਲਾਇਆ
ਤਨੋ ਕੱਪੜੇ ਖਿਸਕਾਉਂਦਿਆ!

ਕਈਆਂ ਨੇ ਉਹਨਾਂ ਲਈ ਵੀ ਅੱਜ ਵਰਤ ਰੱਖਿਆ
ਜਿਹੜੇ ਸਿਰਫ ਵਰਤ ਕੇ ਚਲੇ ਜਾਣਗੇ!!!!


ਜਲਦਬਾਜ਼ੀ ਚ ਨਾ ਲਈਏ ਕਦੇ ਕੋਈ ਫ਼ੈਸਲਾ
ਪਿੱਛੋਂ ਪਛਤਾਵਾ ਪੱਲੇ ਰਹਿ ਜਾਂਦਾ


ਜਮਾਨੇ ਦੇ ਨਾਲ ਜਰੂਰ ਚੱਲੋ ਪਰ
ਆਪਣੇ ਸੱਭਿਆਚਾਰ ਨੂੰ ਕਦੇ ਵੀ ਨਾ ਭੁੱਲੋ।

ੳ ਅ ੲ ਸ ਹ

ਕ ਖ ਗ ਘ ਙ

ਚ ਛ ਜ ਝ ਞ

ਟ ਠ ਡ ਢ ਣ

ਤ ਥ ਦ ਧ ਨ

ਪ ਫ ਬ ਭ ਮ

ਯ ਰ ਲ ਵ ੜ

ਸ਼ ਖ਼ ਗ਼ ਜ਼ ਫ਼ ਲ਼

ਮਾਂ ਬੋਲੀ ਜੇ ਭੁੱਲ ਜਾਵੋਗੇ
ਕੱਖਾਂ ਵਾਂਗਰ ਰੁੱਲ ਜਾਵੋਗੇ

ਆਪਣੇ ਧਰਮ ਤੋਂ ਮੁਨਕਰ ਨਾ ਹੋਵੋ
”ਕੋਈ ਸਿਆਸਤ ਵੱਟਾਂ ਉੱਤੇ ਅੱਕ ਨੀ ਲਾ ਸਕਦੀ
ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ”